Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ
Share Market Updates: SE ਸੈਂਸੈਕਸ 422.59 ਅੰਕ ਜਾਂ 0.54 ਫੀਸਦੀ ਡਿੱਗ ਕੇ 77,155.79 'ਤੇ ਬੰਦ ਹੋਇਆ। ਸੈਸ਼ਨ ਦੌਰਾਨ ਸੈਂਸੈਕਸ 775.65 ਅੰਕ ਜਾਂ 0.99 ਫੀਸਦੀ ਡਿੱਗ ਕੇ 76,802.73 'ਤੇ ਬੰਦ ਹੋਇਆ। NSE ਨਿਫਟੀ 168.60 ਅੰਕ ਜਾਂ 0.72 ਫੀਸਦੀ ਡਿੱਗ ਕੇ 23,349.90 'ਤੇ ਆ ਗਿਆ।