Tuesday, April 01, 2025

sports news

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

Rafael Nadal Retirement: ਤੁਹਾਨੂੰ ਦੱਸ ਦੇਈਏ ਕਿ 38 ਸਾਲਾ ਨਡਾਲ ਨੇ 22 ਗ੍ਰੈਂਡ ਸਲੈਮ ਸਿੰਗਲ ਖਿਤਾਬ ਨਾਲ ਸੰਨਿਆਸ ਲੈ ਲਿਆ ਹੈ। ਇਸ ਤੋਂ ਇਲਾਵਾ ਉਸ ਨੇ ਟੈਨਿਸ ਵਿੱਚ ਵੀ ਕਈ ਉਪਲਬਧੀਆਂ ਹਾਸਲ ਕੀਤੀਆਂ। ਆਪਣੇ ਕਰੀਅਰ ਦੇ ਅੰਤ ਵਿੱਚ, ਨਡਾਲ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਉਸਦੇ ਅਥਲੈਟਿਕ ਅਤੇ ਨਿੱਜੀ ਗੁਣਾਂ ਲਈ ਯਾਦ ਕੀਤਾ ਜਾਵੇ।

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ

Hockey Player Akashdeep And Monika Wedding: ਦੋਵੇਂ ਖਿਡਾਰੀ ਦੋ ਦਿਨ ਬਾਅਦ 15 ਨਵੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਰਸਮ ਮੋਹਾਲੀ ਦੇ ਲਾਂਡਰਾ-ਸਰਹਿੰਦ ਹਾਈਵੇ 'ਤੇ ਸਥਿਤ ਇਕ ਨਿੱਜੀ ਰਿਜ਼ੋਰਟ 'ਚ ਹੋਵੇਗੀ। ਸਮਾਗਮ ਵਿੱਚ ਹਾਕੀ ਜਗਤ ਦੇ ਕਈ ਨਾਮੀ ਖਿਡਾਰੀ ਅਤੇ ਅਧਿਕਾਰੀ ਸ਼ਿਰਕਤ ਕਰਨਗੇ।

IND vs NZ Test: ਇੱਕ ਗਲਤ ਫੈਸਲੇ ਦੀ ਵਜ੍ਹਾ ਕਰਕੇ ਟੀਮ ਇੰਡੀਆ ਹਾਰ ਗਈ ਮੈਚ, ਇਹ ਸੀ ਹਾਰ ਦੇ ਕਾਰਨ

ਭਾਰਤ ਦੀ ਹਾਰ ਦਾ ਇੱਕ ਅਹਿਮ ਕਾਰਨ ਉਸਦੀ ਬੱਲੇਬਾਜ਼ੀ ਸੀ। ਪਹਿਲੀ ਪਾਰੀ ਵਿੱਚ ਟੀਮ ਇੰਡੀਆ 46 ਦੌੜਾਂ ਦੇ ਸਕੋਰ ਤੱਕ ਸੀਮਤ ਰਹੀ। ਇਸ ਦੇ ਨਾਲ ਹੀ ਟਾਸ ਵੀ ਮਹੱਤਵਪੂਰਨ ਸਾਬਤ ਹੋਇਆ।

Joe Root Shatters Records: Becomes England's Highest Test Run-Scorer, Eyes Sachin Tendulkar's All-Time Mark

Joe Root etched his name in cricketing history on the third day of the first Test against Pakistan in Multan, surpassing Alastair Cook's record of 12,472 runs to become England's highest Test run-scorer.

Manpreet Kaur: ਚਾਰ ਸਾਲ ਦੇ ਡੋਪਿੰਗ ਬੈਨ ਮਗਰੋਂ ਮਨਪ੍ਰੀਤ ਕੌਰ ਦੀ ਜ਼ਬਰਦਸਤ ਵਾਪਸੀ

ਮਨਪ੍ਰੀਤ ਕੌਰ ਨੇ ਸਾਲ 2017 ਵਿੱਚ 18.86 ਮੀਟਰ ਦੀ ਰਿਕਾਰਡ ਦੂਰੀ ਸੁੱਟੀ ਸੀ। ਪਰ ਡੋਪਿੰਗ ਟੈਸਟ 'ਚ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦਾ ਸਕੋਰ ਰਿਕਾਰਡ ਬੁੱਕ ਤੋਂ ਹਟਾ ਦਿੱਤਾ ਗਿਆ। 2017 ਦੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਸ ਨੂੰ ਮਿਲਿਆ ਗੋਲਡ ਮੈਡਲ ਵੀ ਡੋਪਿੰਗ ਕਾਰਨ ਵਾਪਸ ਲੈ ਲਿਆ ਗਿਆ ਸੀ।

Advertisement