Mansa News: ਮਾਨਸਾ ਦੇ ਪੈਟਰੋਲ ਪੰਪ 'ਤੇ ਜ਼ੋਰਦਾਰ ਧਮਾਕਾ, ਵਿਦੇਸ਼ੀ ਨੰਬਰ ਤੋਂ ਆਇਆ ਕਾਲ, ਮਾਲਕ ਤੋਂ ਮੰਗੇ 5 ਕਰੋੜ
ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਧਮਾਕੇ ਤੋਂ ਬਾਅਦ ਇਸ ਦੇ ਮਾਲਕ ਨੂੰ ਵਟਸਐਪ ਕਾਲ ਰਾਹੀਂ ਫੋਨ ਕੀਤਾ ਗਿਆ। ਫੋਨ ਨਾ ਚੁੱਕਣ 'ਤੇ ਪੈਟਰੋਲ ਪੰਪ ਮਾਲਕ ਨੂੰ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮੈਸੇਜ ਭੇਜਿਆ ਗਿਆ।