Thursday, April 03, 2025

pune

IND vs NZ Test: 12 ਸਾਲ ਤੇ 18 ਸੀਰੀਜ਼ ਤੋਂ ਬਾਅਦ ਭਾਰਤ ਦੀ ਹਾਰ, ਨਿਊ ਜ਼ੀਲੈਂਡ ਨੇ 3 ਦਿਨਾਂ 'ਚ ਜਿੱਤਿਆ ਪੁਣੇ ਟੈਸਟ, ਪਹਿਲੀ ਵਾਰ ਜਿੱਤੀ ਸੀਰੀਜ਼

ਭਾਰਤ ਨੂੰ ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਤੋਂ 113 ਦੌੜਾਂ ਨਾਲ ਹਾਰ ਮਿਲੀ। ਇਸ ਦੇ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

IND Vs NZ Test: ਨਿਊ ਜ਼ੀਲੈਂਡ ਦੇ ਖਿਲਾਫ 156 ਦੌੜਾਂ 'ਤੇ ਢੇਰ ਹੋਈ ਟੀਮ ਇੰਡੀਆ, ਕੋਹਲੀ-ਰੋਹਿਤ ਫਿਰ ਸਾਬਤ ਹੋਏ ਫਲੌਪ

ਸਰਫਰਾਜ਼ ਖਾਨ ਸਿਰਫ 11 ਦੌੜਾਂ ਹੀ ਬਣਾ ਸਕੇ। ਮਿਸ਼ੇਲ ਸੈਂਟਨਰ ਨੇ ਸਰਫਰਾਜ਼ ਖਾਨ ਨੂੰ ਆਪਣਾ ਸ਼ਿਕਾਰ ਬਣਾਇਆ। ਹਾਲਾਂਕਿ ਰਵਿੰਦਰ ਜਡੇਜਾ ਨੇ 38 ਦੌੜਾਂ ਜੋੜੀਆਂ ਪਰ ਮਿਸ਼ੇਲ ਸੈਂਟਨਰ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਏ। ਰਵੀ ਅਸ਼ਵਿਨ ਨੇ 4 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਪਰਤੇ।

ਮਹਾਰਾਸ਼ਟਰ ਦੇ ਪੁਣੇ ਚ ਵਿਅਕਤੀ ਨੇ ਬੇਰਹਿਮੀ ਨਾਲ ਆਪਣੇ ਪਾਲਤੂ ਕੁੱਤੇ ਨੂੰ ਉਤਾਰਿਆ ਮੌਤ ਦੇ ਘਾਟ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਇੱਕ ਵਿਅਕਤੀ ਨੇ ਬਹਿਰੇਮੀ ਦੇ ਨਾਲ ਆਪਣੇ ਪਾਲਤੂ ਕੁੱਤੇ ਦਾ ਕਤਲ ਕਰ ਦਿੱਤਾ। ਇਹ ਕੁੱਤਾ ਲਬਰਾਡੋਰ ਬਰੀਡ ਦਾ ਸੀ। ਲਬਰਾਡੋਰ ਬ੍ਰੀਡ ਨੂੰ ਉਸਦੇ ਸ਼ਾਂਤ ਸੁਭਾ ਲਈ ਜਾਣਿਆ ਜਾਂਦਾ ਹੈ। ਫਿਰ ਅਜਿਹਾ ਕੀ ਕਾਰਨ ਰਿਹਾ ਕੇ ਇਸ ਬੇਜ਼ੁਬਾਨ ਨੂੰ ਇਸ ਬੇਰਹਿਮ ਵਿਅਕਤੀ ਨੇ ਬੇਰਹਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ।

Advertisement