Tuesday, April 01, 2025

nepal

Traveling: ਸਿਰਫ 50 ਹਜ਼ਾਰ 'ਚ ਇਸ ਦੇਸ਼ 'ਚ ਮਜ਼ੇ ਨਾਲ ਘੁੰਮੋ, ਵੀਜ਼ਾ ਦੀ ਵੀ ਨਹੀਂ ਹੈ ਕੋਈ ਲੋੜ, ਖੂਬਸੂਰਤੀ 'ਚ ਸਵਿਟਰਲੈਂਡ ਨੂੰ ਦਿੰਦਾ ਮਾਤ

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਦੇਸ਼ ਬਾਰੇ, ਜਿਸ ਵਿੱਚ ਕੋਈ ਵੀ ਮੱਧ ਵਰਗੀ ਪਰਿਵਾਰ ਘੁੰਮਣ ਜਾ ਸਕਦਾ ਹੈ। ਇਸ ਦੇਸ਼ 'ਚ ਘੁੰਮਣ ਲਈ ਤੁਹਾਡੀ ਜੇਬ 'ਚ ਸਿਰਫ 50 ਹਜ਼ਾਰ ਰੁਪਏ ਹੋਣੇ ਚਾਹੀਦੇ ਹਨ। ਇਸ ਦੇਸ਼ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਬਿਲਕੁਲ ਸਵਿਟਜ਼ਰਲੈਂਡ ਵਾਲੀ ਫੀਲੰਿਗ ਦੇਵੇਗਾ, ਕਿਉਂਕਿ ਇਸ ਦੇਸ਼ 'ਚ ਬਹੁਤ ਹੀ ਸੁੰਦਰ ਨਜ਼ਾਰੇ ਹਨ। ਤਾਂ ਆਓ ਤੁਹਾਨੂੰ ਇਸ ਦੇਸ਼ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ;

ਨੇਪਾਲ ਤਾਰਾ ਏਅਰ ਕਰੈਸ਼ : 20 ਲਾਸ਼ਾਂ ਬਰਾਮਦ; ਬਾਕੀਆਂ ਦੀ ਭਾਲ ਜਾਰੀ

ਦੇਸ਼ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਸਾਨੂੰ 20 ਲਾਸ਼ਾਂ ਮਿਲੀਆਂ ਹਨ ਤੇ ਬਾਕੀਆਂ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ। ਬਚਾਅ ਕਰਮਚਾਰੀ ਪਹਾੜੀ ਖੇਤਰ 'ਚ ਬਾਕੀਆਂ ਲੋਕਾਂ ਦੀ ਭਾਲ ਕਰ ਰਹੇ ਹਨ।

Plane Missing in Nepal : ਨੇਪਾਲ 'ਚ ਯਾਤਰੀ ਜਹਾਜ਼ ਲਾਪਤਾ, ਜਹਾਜ਼ ਕਰੈਸ਼ ਹੋਣ ਦਾ ਖਦਸ਼ਾ

ਜਹਾਜ਼ 'ਚ ਸਵਾਰ ਚਾਰ ਭਾਰਤੀ ਯਾਤਰੀ ਮੁੰਬਈ 'ਚ ਰਹਿਣ ਵਾਲੇ ਇਕ ਹੀ ਪਰਿਵਾਰ ਦੇ ਮੈਂਬਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਅੱਧੇ ਘੰਟੇ ਤੋਂ ਜਹਾਜ਼ ਦਾ ਏਟੀਸੀ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਜਹਾਜ਼ 10:35 ਤੱਕ ਏਟੀਸੀ ਦੇ ਸੰਪਰਕ ਵਿੱਚ ਸੀ।

Advertisement