Tuesday, April 01, 2025

neeru Bajwa

Neeru Bajwa: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੂਬੀਨਾ ਦੇ ਘਰ ਆਈਆਂ ਖੁਸ਼ੀਆਂ, ਅਦਾਕਾਰਾ ਨੇ ਆਪਣੇ ਪਹਿਲੇ ਬੱਚੇ ਨੂੰ ਦਿੱਤਾ ਜਨਮ

Rubina Bajwa Welcomes Baby Boy: ਰੂਬੀਨਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਰੂਬੀਨਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਇਹ ਖੁਸ਼ਖਬਰੀ ਖੁਦ ਰੂਬੀਨਾ ਦੇ ਪਤੀ ਗੁਰਬਖਸ਼ ਸਿੰਘ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸ਼ੇਅਰ ਕਰਕੇ ਸਾਂਝੀ ਕੀਤੀ। 

ਮਨਦੀਪ ਕੌਰ ਦੀ ਜ਼ਿੰਦਗੀ 'ਤੇ ਨੀਰੂ ਬਾਜਵਾ ਬਣਾਵੇਗੀ ਫ਼ਿਲਮ!

ਜੋਤੀ ਨੂਰਾਂ ਦੇ ਪਤੀ ਨਾਲ ਵਿਵਾਦ ਦੀ ਖਬਰ ਸਾਹਮਣੇ ਆਈ ਤਾਂ ਵੀ ਨੀਰੂ ਖੁੱਲ੍ਹ ਕੇ ਜੋਤੀ ਨੂਰਾਂ ਨੂੰ ਸਪੋਰਟ ਕਰਦੀ ਨਜ਼ਰ ਆਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੋਤੀ ਨੂਰਾਂ ਦੀ ਤਰ੍ਹਾਂ ਹਰ ਔਰਤ ਨੂੰ ਆਪਣੇ `ਤੇ ਹੁੰਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Neeru Bajwa Net Worth: ਕਰੋੜਾਂ ਦੇ ਆਲੀਸ਼ਾਨ ਘਰ ਦੀ ਮਾਲਕਣ ਹੈ ਨੀਰੂ ਬਾਜਵਾ , ਜਾਇਦਾਦ ਜਾਣ ਉੱਡ ਜਾਣਗੇ ਹੋਸ਼

ਨੀਰੂ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦੀ ਨੈੱਟਵਰਥ ਕਰੀਬ 15 ਤੋਂ 20 ਮਿਲੀਅਨ ਹੈ। ਉਹ ਇੱਕ ਫਿਲਮ ਲਈ ਲਗਭਗ 70 ਲੱਖ ਰੁਪਏ ਚਾਰਜ ਕਰਦੀ ਹੈ।

Advertisement