Tuesday, December 03, 2024

hollywood

Sharon Tate: ਇਹ ਸੀ ਪੁਰਾਣੇ ਜ਼ਮਾਨੇ ਦੀ ਸਭ ਤੋਂ ਸੋਹਣੀ ਹਾਲੀਵੁੱਡ ਅਦਾਕਾਰਾ, ਮਿਲੀ ਸੀ ਦਰਦਨਾਕ ਮੌਤ, ਸੀਰੀਅਲ ਕਿੱਲਰ ਨੇ ਉਤਾਰਿਆ ਸੀ ਮੌਤ ਦੇ ਘਾਟ

ਪੁਰਾਣੇ ਜ਼ਮਾਨੇ ਦੀ ਹਾਲੀਵੁੱਡ ਅਦਾਕਾਰਾ ਸ਼ਾਰੋਨ ਟੇਟ ਆਪਣੇ ਸਮੇਂ ਦੀ ਸਭ ਤੋਂ ਸੋਹਣੀ ਹੀਰੋਈਨ ਸੀ। ਉਹ 60 ਦੇ ਦਹਾਕਿਆਂ `ਚ ਟੌਪ ਦੀ ਅਭਿਨੇਤਰੀ ਸੀ। ਉਸ ਦੀ ਖੂਬਸੂਰਤੀ ਸਾਹਮਣੇ ਵੱਡੀ ਵੱਡੀ ਅਭਿਨੇਤਰੀਆਂ ਵੀ ਫੇਲ੍ਹ ਸੀ। ਸ਼ਾਰੋਨ ਟੇਟ ਦੀ ਜ਼ਿੰਦਗੀ `ਚ ਸਭ ਕੁੱਝ ਸਹੀ ਚੱਲ ਰਿਹਾ ਸੀ। ਉਹ ਹਾਲੀਵੁੱਡ ਦੀ ਟੌਪ ਅਭਿਨੇਤਰੀ ਸੀ। ਉਨ੍ਹਾਂ ਨੇ 25 ਸਾਲ ਦੀ ਉਮਰ `ਚ ਪ੍ਰਸਿੱਧ ਫ਼ਿਲਮ ਮੇਕਰ ਰੋਮਨ ਪਲਿੰਸਕੀ ਨਾਲ ਵਿਆਹ ਕੀਤਾ ਸੀ। ਸਭ ਕੁੱਝ ਸਹੀ ਚੱਲ ਰਿਹਾ ਸੀ।

ਰੰਗਭੇਦ ਨੂੰ ਲੈ ਕੇ ਹਾਲੀਵੁੱਡ ਅਦਾਕਾਰਾ ਨੇ ਕੱਢਿਆ ਸੋਸ਼ਲ ਮੀਡੀਆ 'ਤੇ ਗ਼ੁੱਸਾ, ਕਿਹਾ ਅਮਰੀਕਾ ਛੱਡਣਾ ਚਾਹੁੰਦੀ ਹਾਂ

'ਮਿਨੀਅਨਜ਼: ਰਾਈਜ਼ ਆਫ ਗਰੂ' ਸਟਾਰ ਮਹਿਸੂਸ ਕਰਦਾ ਹੈ ਕਿ ਉਹ ਕਿਤੇ ਹੋਰ 'ਤਣਾਅ-ਮੁਕਤ' ਜੀਵਨ ਜੀ ਸਕਦੀ ਹੈ ਅਤੇ ਖੁਸ਼ ਹੈ ਕਿ ਉਸਨੇ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਇੰਨਾ ਕੁਝ ਹਾਸਲ ਕੀਤਾ ਹੈ ਕਿ ਉਹ ਹੁਣ ਯਾਤਰਾ ਕਰਨ ਲਈ ਸੁਤੰਤਰ ਹੈ।

 

ਮਾਰਵਲ ਯੂਨੀਵਰਸ 'ਚ ਫਰਹਾਨ ਅਖ਼ਤਰ ਦੀ ਐਂਟਰੀ, ਸੁਪਰਹੀਰੋ ਸੀਰੀਜ਼ 'ਮਿਸ ਮਾਰਵਲ' 'ਚ ਆਉਣਗੇ ਨਜ਼ਰ

ਮਾਰਵਲ ਦੀ ਫਿਲਮ 'ਡਾਕਟਰ ਸਟ੍ਰੇਂਜ 2' ਸਿਨੇਮਾਘਰਾਂ 'ਚ ਹੈ। ਇਸ ਦੌਰਾਨ ਮਾਰਵਲ ਸੁਪਰਹੀਰੋ ਵਰਲਡ ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ ਜੋ ਬਾਲੀਵੁੱਡ ਲਈ ਇਕ ਵੱਡੀ ਖੁਸ਼ਖਬਰੀ ਹੈ। ਇਹ ਖੁਸ਼ਖਬਰੀ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਫਿਲਮਕਾਰ ਤੇ ਅਦਾਕਾਰ ਫਰਹਾਨ ਅਖਤਰ ਬਾਰੇ ਹੈ।

Advertisement