Tuesday, April 01, 2025

himachal

ਇਸ ਜਗ੍ਹਾ ਨੂੰ ਕਹਿੰਦੇ ਹਨ ਭਾਰਤ ਦਾ 'ਮਿੰਨੀ ਸਵਿਟਜ਼ਰਲੈਂਡ', ਹਰ ਇੱਕ ਨਜ਼ਾਰਾ ਹੈ ਬੇਹੱਦ ਦਿਲਕਸ਼, ਦੇਖੋ ਤਸਵੀਰਾਂ

Khajjiar Tourist Place: ਹਿਮਾਚਲ ਪ੍ਰਦੇਸ਼ ਅਕਸਰ ਰੇਤਲੇ ਬੀਚ ਦੇ ਦ੍ਰਿਸ਼ਾਂ ਨਾਲ ਨਹੀਂ ਬਲਕਿ ਪਹਾੜੀ ਖੇਤਰਾਂ ਅਤੇ ਖੇਤੀਬਾੜੀ ਵਾਦੀਆਂ ਨਾਲ ਜੁੜਿਆ ਹੁੰਦਾ ਹੈ। ਫਿਰ ਵੀ, ਖਜਿਆਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਬਹੁਤ ਸਾਰੀਆਂ ਸੁੰਦਰ ਝੀਲਾਂ ਅਤੇ ਨਦੀਆਂ ਦੇ ਕੰਢੇ ਹਨ, ਜੋ ਕਿ ਸਮੁੰਦਰੀ ਤੱਟ 'ਤੇ ਹੋਣ ਦਾ ਅਹਿਸਾਸ ਦਿਵਾਉਂਦੇ ਹਨ।

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਮੁਹੱਲਾ ਕਲੀਨਿਕ ਅਤੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰ ਰਹੇ ਹਨ।

ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਮਚੀ ਤਬਾਹੀ, ਹੜ੍ਹ ਤੇ ਲੈਂਡਸਲਾਈਡ ਕਾਰਨ ਹੁਣ ਤਕ 22 ਲੋਕਾਂ ਦੀ ਮੌਤ

ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

ਸਮਦੋ ਚੈੱਕ ਪੋਸਟ ਤੋਂ ਪੁੱਲ ਵੱਲ ਕਰੀਬ 7 ਕਿਲੋਮੀਟਰ ਦੂਰ ਬੱਦਲ ਫਟ ਗਿਆ। ਕੁਦਰਤ ਦੇ ਇਸ ਕਹਿਰ ਕਾਰਨ ਕਈ ਵਾਰ ਲੋਕਾਂ ਦੇ ਘਰ ਤਬਾਹ ਹੋਏ ਪਰ ਖੁਸ਼ਕਿਸਮਤੀ ਨਾਲ ਲੋਕਾਂ ਦੀ ਜਾਨ ਬਚ ਗਈ। ਸਭ ਕੁਝ ਮਲਬੇ ਵਿੱਚ ਦੱਬਿਆ ਹੋਇਆ ਹੈ। ਕਈ ਘਰ ਪੂਰੀ ਤਰ੍ਹਾਂ ਮਲਬੇ 'ਚ ਦਬ ਗਏ ਹਨ, ਜਦਕਿ ਕੁਝ ਘਰਾਂ ਅੰਦਰ ਮਲਵਾ ਭਰ ਗਿਆ ਹੈ।

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

24 ਘੰਟਿਆਂ ਦੌਰਾਨ ਰਾਜ ਵਿੱਚ 438 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 2 ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4128 ਹੋ ਗਈ ਹੈ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 2043 ਹੋ ਗਏ ਹਨ।

ਕੁੱਲੂ 'ਚ ਬੱਸ ਪਲਟਣ ਕਾਰਨ ਸਕੂਲੀ ਬੱਚਿਆਂ ਸਣੇ 12 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਰਾਹਤ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੱਸ ਵਿੱਚ 35 ਤੋਂ 40 ਯਾਤਰੀ ਸਵਾਰ ਹੋਣ ਦੀ ਸੂਚਨਾ ਮਿਲ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਰਾਹਤ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਨ੍ਹਾਂ ਵਿੱਚੋਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸਿਰਫ਼ 4303 ਹੈ। ਜਦੋਂ ਕਿ ਸਾਲ 2020 'ਚ ਸਿਰਫ 32 ਲੱਖ ਅਤੇ 2021 'ਚ ਸਿਰਫ 55 ਲੱਖ ਸੈਲਾਨੀਆਂ ਨੇ ਪੂਰੇ ਸਾਲ ਹਿਮਾਚਲ ਪ੍ਰਦੇਸ਼ ਦਾ ਰੁਖ ਕੀਤਾ ਸੀ।

ਪਰਵਾਣੂ 'ਚ ਟਿੰਬਰ ਟ੍ਰੇਲ ਫਸੇ 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ

ਹਾਸਲ ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਦਿੱਲੀ ਦੇ ਰਹਿਣ ਵਾਲੇ ਹਨ। ਇਹ ਯਾਤਰੀ ਤਿੰਨ ਦਿਨ ਪਹਿਲਾਂ ਟੂਰ ਲਈ ਆਏ ਸੀ। ਯਾਤਰੀਆਂ ਨੇ ਆਰੋਪ ਲਾਇਆ ਕਿ ਟਿੰਬਰ ਟ੍ਰੇਲ ਫਸ ਜਾਣ ਮਗਰੋਂ ਟਿੰਬਰ ਟ੍ਰੇਲ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਡ ਘੰਟੇ ਤੱਕ ਮਦਦ ਲਈ ਕੋਈ ਨਹੀਂ ਆਇਆ।

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

ਹਿਮਾਚਲ ਪ੍ਰਦੇਸ਼ 'ਚ ਫਰਵਰੀ 'ਚ ਕਾਫੀ ਬਰਫਬਾਰੀ ਹੋਈ ਸੀ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਜਾਰੀ ਹੈ। ਸ਼ਿਮਲਾ ਅਤੇ ਹੋਰ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੂਬੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਅੱਪਰ ਸ਼ਿਮਲਾ ਸਮੇਤ ਸੈਂਕੜੇ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ। 

ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਖਾਲਿਸਤਾਨ ਦੀ ਗੂੰਜ, ਹਾਈ ਅਲਰਟ 'ਤੇ ਸੂਬਾ

 ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਇਮਾਰਤ ਵਿੱਚ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement