Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ
Cashew Health Benefits: ਕਾਜੂ ਦੀ ਵਰਤੋਂ ਖੀਰ ਤੋਂ ਲੈ ਕੇ ਵਰਮੀਸੀਲੀ, ਮਿਠਾਈਆਂ, ਹਲਵੇ ਤੱਕ ਹਰ ਚੀਜ਼ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਕਈ ਲੋਕ ਇਸ ਨੂੰ ਹਲਕਾ ਜਿਹਾ ਭੁੰਨ ਕੇ ਖਾਂਦੇ ਹਨ, ਜਦਕਿ ਕੁਝ ਇਸ ਨੂੰ ਬਿਨਾਂ ਭੁੰਨ ਕੇ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਕੁਝ ਵੀ ਸੀਮਤ ਮਾਤਰਾ 'ਚ ਖਾਣਾ ਸਿਹਤ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਾਜੂ ਨੂੰ ਕਿਸ ਮਾਤਰਾ ਵਿਚ ਅਤੇ ਕਿਸ ਸਮੇਂ ਵਿਚ ਖਾਣਾ ਚਾਹੀਦਾ ਹੈ।