Tuesday, January 28, 2025

bollywood actor

Ajaz Khan: ਐਕਟਰ ਦੇ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼, ਉਸ ਨੂੰ ਵਿਧਾਨ ਸਭਾ ਚੋਣਾਂ 'ਚ ਪਈਆਂ ਮਹਿਜ਼ 155 ਵੋਟਾਂ, ਹੋਈ ਸ਼ਰਮਨਾਕ ਹਾਰ

Bollywood Actor Lost Maharashtra Assembly Elections: ਲਾਂਕਿ ਵੋਟਾਂ ਦੀ ਗਿਣਤੀ ਦੇ ਨਤੀਜੇ ਨੇ ਇਜਾਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੂੰ ਸਿਰਫ਼ 155 ਵੋਟਾਂ ਮਿਲੀਆਂ। ਇਸ ਦੇ ਨਾਲ ਹੀ 1298 ਲੋਕਾਂ ਨੇ NOTA ਬਟਨ ਦਬਾਇਆ ਹੈ। ਇਸ ਨੂੰ ਦੇਖਣ ਤੋਂ ਬਾਅਦ ਨੇਟਿਜ਼ਨਸ ਨੇ ਅਭਿਨੇਤਾ ਨੂੰ ਨਿਸ਼ਾਨੇ 'ਤੇ ਲਿਆ ਹੈ ਕਿਉਂਕਿ ਏਜਾਜ਼ ਖਾਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼ ਹਨ।

Salman Khan: ਬਾਲੀਵੁੱਡ ਦੇ ਭਾਈਜਾਨ ਸਲਮਾਨ ਨੇ ਸਖਤ ਸੁਰੱਖਿਆ ਨਾਲ ਮੁੰਬਈ 'ਚ ਪਾਈ ਵੋਟ, ਫੈਨਜ਼ ਨੂੰ ਦਿੱਤਾ ਇਹ ਖਾਸ ਸੰਦੇਸ਼

Salman Khan Cast His Vote In Mumbai: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਬਾਲੀਵੁੱਡ ਦੇ ਸਾਰੇ ਸਿਤਾਰੇ ਵੀ ਵੋਟ ਪਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਸੁਪਰਸਟਾਰ ਸਲਮਾਨ ਖਾਨ ਨੇ ਮੁੰਬਈ 'ਚ ਆਪਣੀ ਵੋਟ ਪਾਈ ਹੈ।

Dharmendra: ਜਦੋਂ ਬੱਬਰ ਸ਼ੇਰ ਨੇ ਸ਼ੂਟਿੰਗ ਦੌਰਾਨ ਕਰ ਦਿੱਤਾ ਸੀ ਧਰਮਿੰਦਰ 'ਤੇ ਹਮਲਾ, ਸ਼ੇਰ ਦੀ ਚਲੀ ਗਈ ਸੀ ਜਾਨ, ਇੱਥੋਂ ਹੀ ਧਰਮ ਪਾਜੀ ਦਾ ਨਾਂ ਪਿਆ ਸੀ 'ਹੀਮੈਨ'

Dharmendra Kisse: ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ। ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਇਸ ਸੀਨ ਨੂੰ ਸ਼ੂਟ ਕਰਨ ਲਈ ਧਰਮਿੰਦਰ ਦੇ ਡੁਪਲੀਕੇਟ ਦੀ ਤਲਾਸ਼ ਕਰ ਰਹੇ ਸੀ। ਪਰ ਧਰਮਿੰਦਰ ਜ਼ਿੱਦ 'ਤੇ ਅੜ੍ਹ ਗਏ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ। ਆਖਰ ਧਰਮ ਪਾਜੀ ਦੀ ਜ਼ਿੱਦ ਮੂਹਰੇ ਡਾਇਰੈਕਟਰ ਨੂੰ ਝੁਕਣਾ ਪਿਆ।

Somy Ali: ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ 'ਤੇ ਹੋਇਆ ਜਾਨਲੇਵਾ ਹਮਲਾ, ਹੱਥ 'ਚ ਫ੍ਰੈਕਚਰ, ਲੱਗੀਆਂ ਡੂੰਘੀਆਂ ਸੱਟਾਂ

Attack On Salman Khan Ex Girlfriend Somy Ali: ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫਿਲਹਾਲ ਖਬਰ ਹੈ ਕਿ ਸੋਮੀ ਅਲੀ 'ਤੇ ਹਮਲਾ ਹੋਇਆ ਹੈ।

Salman Khan: ਜੂਹੀ ਚਾਵਲਾ ਨਾਲ ਵਿਆਹ ਕਰਨਾ ਚਾਹੁੰਦੇ ਸੀ ਬਾਲੀਵੁੱਡ ਸਟਾਰ ਸਲਮਾਨ ਖਾਨ, ਇਸ ਵਜ੍ਹਾ ਕਰਕੇ ਨਹੀਂ ਬਣੀ ਸੀ ਗੱਲ

Salman Khan Wanted To Marry Juhi Chawla: ਸਲਮਾਨ ਖਾਨ ਵੀ ਜੂਹੀ ਦੇ ਪਿਤਾ ਕੋਲ ਉਸਦਾ ਹੱਥ ਮੰਗਣ ਗਏ ਸਨ। ਪਰ ਉਸ ਸਮੇਂ ਸਲਮਾਨ ਕੋਲ ਜ਼ਿਆਦਾ ਪੈਸੇ ਨਹੀਂ ਸਨ। ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਆਰਥਿਕ ਤੌਰ 'ਤੇ ਇੰਨਾ ਮਜ਼ਬੂਤ ਨਹੀਂ ਸੀ ਕਿ ਉਹ ਆਪਣਾ ਘਰ ਬਣਾ ਸਕੇ।

ਸੋਨੂੰ ਸੂਦ ਨੇ ਚਮਕਾਇਆ ਭਾਰਤ ਦਾ ਨਾਮ, ਬਣੇ ਇਸ ਦੇਸ਼ ਦੇ ਬ੍ਰਾਂਡ ਅੰਬੈਸਡਰ

ਦਰਅਸਲ, ਸੋਨੂੰ ਨੂੰ ਥਾਈਲੈਂਡ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਗਿਆ ਹੈ। ਥਾਈਲੈਂਡ ਦੇ ਸੈਰ ਸਪਾਟਾ ਮੰਤਰਾਲੇ ਨੇ ਉਨ੍ਹਾਂ ਨੂੰ ਆਨਰੇਰੀ ਸੈਰ-ਸਪਾਟਾ ਸਲਾਹਕਾਰ ਦਾ ਸਰਟੀਫਿਕੇਟ ਵੀ ਦਿੱਤਾ।

Salman Khan: 'ਸਿਕੰਦਰ' ਫਿਲਮ ਦੇ ਸੈੱਟ 'ਤੇ ਵਧਾਈ ਗਈ ਸਲਮਾਨ ਖਾਨ ਦੀ ਸੁਰੱਖਿਆ, ਲਾਰੈਂਸ ਗੈਂਗ ਦੀ ਧਮਕੀ ਤੋਂ ਬਾਅਦ ਪੁਲਿਸ ਦਾ ਐਕਸ਼ਨ

ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਮਿਲੀ ਤਾਜ਼ਾ ਧਮਕੀਆਂ ਦੇ ਮੱਦੇਨਜ਼ਰ, ਬਾਲੀਵੁੱਡ ਸਟਾਰ ਸਲਮਾਨ ਖਾਨ ਲਈ ਹੈਦਰਾਬਾਦ ਵਿੱਚ ਆਪਣੀ ਆਉਣ ਵਾਲੀ ਫਿਲਮ 'ਸਿਕੰਦਰ' ਦੇ ਸੈੱਟ 'ਤੇ ਕਥਿਤ ਤੌਰ 'ਤੇ ਸੁਰੱਖਿਆ ਉਪਾਅ ਵਧਾ ਦਿੱਤੇ ਗਏ ਹਨ। ਪੁਲਿਸ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ, ''ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਭਿਨੇਤਾ ਨੂੰ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਦੇ ਇਕ ਸਟਾਰ ਹੋਟਲ 'ਚ ਸਖਤ ਸੁਰੱਖਿਆ ਹੇਠ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੀ ਸ਼ੂਟਿੰਗ ਚੱਲ ਰਹੀ ਸੀ।

Shah Rukh Khan: ਮੁੰਬਈ 'ਚ 200 ਕਰੋੜ ਦਾ ਘਰ, ਇੰਗਲੈਂਡ ਤੇ ਦੁਬਈ 'ਚ ਸ਼ਾਨਦਾਰ ਬੰਗਲੇ, ਪੂਰੀ ਦੁਨੀਆ 'ਚ ਇੰਨੀਂ ਜ਼ਮੀਨਾਂ ਦੇ ਮਾਲਕ ਹਨ ਸ਼ਾਹਰੁਖ

Shah Rukh Khan Birthday: 

Shah Rukh Khan: ਐਕਟਰ ਬਣਨ ਆਏ ਸ਼ਾਹਰੁਖ ਨੂੰ ਨੱਕ ਤੇ ਛੋਟੇ ਕੱਦ ਲਈ ਸੁਣਨੇ ਪਏ ਸੀ ਖੂਬ ਤਾਅਨੇ, ਜ਼ਿੱਦ ਤੇ ਜਨੂੰਨ ਨੇ ਇੰਝ ਬਣਾਇਆ ਕਿੰਗ ਖਾਨ

ਅੱਜ ਸ਼ਾਹਰੁਖ ਖਾਨ ਜਿਸ ਮੁਕਾਮ 'ਤੇ ਹਨ, ਉਹ ਮੁੰਬਈ ਆਉਣ ਵਾਲੇ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ। ਪਰ ਸ਼ਾਹਰੁਖ ਵਰਗੀ ਸ਼ੋਹਰਤ ਤੇ ਦੌਲਾ ਕਮਾਉਣਾ ਕੋਈ ਅਸਾਨ ਕੰਮ ਨਹੀਂ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਸ਼ਾਹਰੁਖ ਖਾਨ ਦੀ ਜ਼ਿੱਦ ਤੇ ਜਨੂੰਨ ਨੇ ਉਨ੍ਹਾਂ ਨੂੰ ਕਿਵੇਂ ਪੂਰੀ ਦੁਨੀਆ 'ਚ ਬਾਲੀਵੁੱਡ ਦਾ ਬਾਦਸ਼ਾਹ ਬਣਾਇਆ।

Shah Rukh Khan: ਕਿਸੇ ਜੰਨਤ ਤੋਂ ਘੱਟ ਨਹੀਂ ਹੈ ਸ਼ਾਹਰੁਖ-ਗੌਰੀ ਦਾ ਮਹਿਲ 'ਮੰਨਤ', ਹਰ ਕੋਣਾ ਹੈ ਆਲੀਸ਼ਾਨ, ਦੇਖੋ ਕਿੰਗ ਖਾਨ ਦੇ ਘਰ ਦੀਆਂ ਫੋਟੋਆਂ

ਸ਼ਾਹਰੁਖ ਆਪਣੀ ਪਤਨੀ ਗੌਰੀ ਖਾਨ ਅਤੇ ਤਿੰਨੋਂ ਬੱਚਿਆਂ ਨਾਲ ਮੁੰਬਈ ਚ ਆਪਣੇ ਸੁਪਨਿਆਂ ਦੇ ਘਰ ਮੰਨਤ ਵਿੱਚ ਰਹਿੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਕਿੰਗ ਖਾਨ ਦੇ ਇਸ ਆਲੀਸ਼ਾਨ ਘਰ ਦੀ ਅੰਦਰੂਨੀ ਝਲਕ ਦਿਖਾਉਂਦੇ ਹਾਂ।

Salman Khan: ਸਲਮਾਨ ਖਾਨ ਖਿਲਾਫ ਵੱਡੇ ਹਮਲੇ ਦੀ ਸਾਜਸ਼ ਨਾਕਾਮ, ਸ਼ਾਰਪ ਸ਼ੂਟਰ ਸੁੱਖਾ ਨੇ ਖੋਲ੍ਹ ਦਿੱਤੇ ਸਾਰੇ ਰਾਜ਼, ਸਲਮਾਨ ਨੂੰ ਮਾਰਨ ਦੀ ਸੀ ਇਹ ਪਲਾਨਿੰਗ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਦੀ ਨਵੀਂ ਮੁੰਬਈ ਪੁਲਿਸ ਜਾਂਚ ਕਰ ਰਹੀ ਹੈ।ਇਸ ਮਾਮਲੇ 'ਚ ਗ੍ਰਿਫਤਾਰ ਲਾਰੇਂਸ ਬਿਸ਼ਨੋਈ ਗੈਂਗ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਸੂਤਰਾਂ ਮੁਤਾਬਕ ਪੁਲਸ ਨੇ ਚਾਰਜਸ਼ੀਟ 'ਚ ਦੱਸਿਆ ਕਿ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਲਈ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ।

Advertisement