Saturday, April 05, 2025

bible

Word Of God: ਅੱਜ ਦਾ ਬਾਈਬਲ ਵਚਨ ਪੜ੍ਹ ਕੇ ਖਤਮ ਹੋ ਜਾਵੇਗੀ ਤੁਹਾਡੀ ਜ਼ਿੰਦਗੀ 'ਚੋਂ ਹਰ ਸਮੱਸਿਆ, ਪੜ੍ਹੋ ਨਵੰਬਰ ਮਹੀਨੇ ਲਈ ਖਾਸ ਵਚਨ

Word Of God November 2024: ਨਵਾਂ ਮਹੀਨਾ ਤੁਹਾਡੀ ਜ਼ਿੰਦਗੀ 'ਚ ਨਵੀਆਂ ਖੁਸ਼ੀਆਂ ਲੈਕੇ ਆ ਰਿਹਾ ਹੈ। ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਬੰਧਨ 'ਚ ਹਨ, ਭਾਵੇਂ ਉਹ ਡਿਪਰੈਸ਼ਨ ਹੋਵੇ, ਕੋਈ ਬੀਮਾਰੀ ਹੋਵੇ, ਜਾਂ ਕੋਈ ਵੀ ਹੋਰ ਤਕਲੀਫ ਹੋਵੇ, ਅੱਜ ਦਾ ਇਹ ਵਚਨ ਪੜ੍ਹਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ।

ਕਰੀਨਾ ਕਪੂਰ ਦੇ ਦੂਜੇ ਪੁੱਤਰ ਦੇ ਨਾਂ 'ਤੇ ਹੰਗਾਮਾ ?

ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਨਵੀਂ ਕਿਤਾਬ ਰਿਲੀਜ਼ ਹੋ ਗਈ ਹੈ, ਜਿਸ 'ਚ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਹਾਲ ਹੀਂ 'ਚ ਕਰੀਨਾ ਨੇ ਆਪਣੀ ਗਰਭ ਅਵਸਥਾ ਨੂੰ ਇਕ ਕਿਤਾਬ ਲਿਖੀ ਹੈ, ਜਿਸ 'ਚ ਉਸ ਦੇ ਪੁੱਤਰ ਦੇ ਨਾਮ ਦਾ ਪਤਾ ਲੱਗਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਅਜਿਹੇ 'ਚ ਕਰੀਨਾ ਕਪੂਰ ਇਕ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਮਾਮਲਾ ਕਰੀਨਾ ਦੇ ਛੋਟੇ ਪੁੱਤਰ ਦੇ ਨਾਮ ਨੂੰ ਟਰੋਲ ਕਰਨ ਦਾ ਸੀ ਤੇ ਹੁਣ ਇਸ ਦੇ ਨਾਲ ਕਰੀਨਾ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Advertisement