Tuesday, April 01, 2025

aviation rules

Good News: ਜਹਾਜ਼ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ, ਫਲਾਈਟ 'ਚ ਕਰ ਸਕੋਗੇ ਇੰਟਰਨੈੱਟ ਦੀ ਵਰਤੋਂ, ਪਰ ਇਹ ਹੈ ਸ਼ਰਤ

ਕੇਂਦਰ ਸਰਕਾਰ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਯਾਤਰੀ ਸਿਰਫ 3000 ਮੀਟਰ ਦੀ ਉਚਾਈ 'ਤੇ ਪਹੁੰਚਣ ਵਾਲੇ ਜਹਾਜ਼ਾਂ 'ਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰ ਸਕਦੇ ਹਨ। ਕੇਂਦਰ ਸਰਕਾਰ ਨੇ ਆਪਣੇ ਨੋਟੀਫਾਈਡ ਨਵੇਂ ਨਿਯਮਾਂ 'ਚ ਇਹ ਨਿਰਦੇਸ਼ ਦਿੱਤੇ ਹਨ।

Airport Rules: ਏਅਰਪੋਰਟ ਦਾ ਨਵਾਂ ਫਰਮਾਨ, 3 ਮਿੰਟ ਤੋਂ ਜ਼ਿਆਦਾ ਟਾਈਮ ਲਾਇਆ ਤਾਂ ਕਟੇਗਾ ਚਾਲਾਨ, ਲੋਕ ਹੋਏ ਪਰੇਸ਼ਾਨ

ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਅਜਿਹੀ ਖਬਰ ਆ ਰਹੀ ਹੈ, ਡਰਾਪ-ਆਫ ਜ਼ੋਨ ਦੇ ਕੋਲ ਇੱਕ ਪੋਸਟਰ ਲਟਕਿਆ ਹੈ, ਜਿਸ 'ਤੇ ਲਿਖਿਆ ਹੈ- ਗਲੇ ਲਗਾਉਣ ਅਤੇ ਵਿਦਾਇਗੀ ਦੇਣ ਲਈ ਏਅਰਪੋਰਟ ਪਾਰਕਿੰਗ ਲਾਟ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਏਅਰਪੋਰਟ 'ਤੇ ਸਿਰਫ 3 ਮਿੰਟ ਲਈ ਜੱਫੀ ਪਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Advertisement