ਭਾਰਤ ’ਚ ਜ਼ਹਿਰੀਲੀਆਂ ਹਵਾਵਾਂ ਨੇ ਰੋਕ ਦਿੱਤੇ 16.7 ਲੱਖ ਲੋਕਾਂ ਦੇ ਸਾਹ, 13.6 ਲੱਖ ਲੋਕਾਂ ਦੀ ਗਈ ਪ੍ਰਦੂਸ਼ਣ ਨਾਲ ਜਾਨ
ਉੱਤਰੀ ਭਾਰਤ ’ਚ ਗੰਗਾ ਨੇੜਲੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਸਭ ਤੋਂ ਗੰਭੀਰ ਸਮੱਸਿਆ ਹੈ। ਇੱਥੇ ਕਈ ਕਾਰਕ ਇਕੱਠੇ ਮਿਲ ਕੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ। ਰਿਪੋਰਟ ਦੱਸਦੀ ਹੈ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਨੇ ਉਜਵਲਾ ਯੋਜਨਾ ਵਰਗੇ ਕਈ ਕਦਮ ਚੁੱਕੇ ਹਨ ਪਰ ਇਹ ਨਾਕਾਫੀ ਸਾਬਿਤ ਹੋ ਰਹੇ ਹਨ।