Tuesday, April 01, 2025

Water Pollution

Air Pollution: ਦਿੱਲੀ ਦੀ ਹਵਾ ਚ ਥੋੜਾ ਸੁਧਾਰ, AQI 300 ਦੇ ਕਰੀਬ ਪਹੁੰਚਿਆ, ਆਖਰ NCR ਨੇ ਲਈ ਰਾਹਤ ਦੀ ਸਾਹ

AQI index: ਸੀਪੀਸੀਬੀ ਦੇ ਅਨੁਸਾਰ, ਬੁੱਧਵਾਰ ਸਵੇਰੇ 7 ਵਜੇ ਆਨੰਦ ਵਿਹਾਰ ਵਿੱਚ AQI 311, ਬਵਾਨਾ ਵਿੱਚ 341, ਜਹਾਂਗੀਰਪੁਰੀ ਵਿੱਚ 330, ਪੰਜਾਬੀ ਬਾਗ ਵਿੱਚ 326 ਅਤੇ ਨਜਫਗੜ੍ਹ ਵਿੱਚ 295 ਦਰਜ ਕੀਤਾ ਗਿਆ।

Health News: ਦਿਲ ਦੀ ਸਿਹਤ ਲਈ ਕਿੰਨਾ ਖਤਰਨਾਰਕ ਹੈ ਹਵਾ ਪ੍ਰਦੂਸ਼ਣ? ਮਰੀਜ਼ਾਂ ਨੂੰ ਹੁੰਦੀਆਂ ਹਨ ਇਹ ਮੁਸ਼ਕਲਾਂ

Air Pollution Effect On Heart: ਹੁਣ ਤੱਕ ਕੀਤੀਆਂ ਗਈਆਂ ਕਈ ਖੋਜਾਂ ਨੇ ਦਿਖਾਇਆ ਹੈ ਕਿ ਹਵਾ ਪ੍ਰਦੂਸ਼ਣ ਦਿਲ ਦੀ ਸਿਹਤ ਲਈ ਖਤਰਾ ਵਧਾਉਂਦਾ ਹੈ। ਇਸ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Diwali 2024: ਪੰਜਾਬ ਦੇ ਇਨ੍ਹਾਂ 9 ਸ਼ਹਿਰਾਂ 'ਤੇ ਪ੍ਰਸ਼ਾਸਨ ਦੀ ਖਾਸ ਨਜ਼ਰ, ਸਿਰਫ 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ, ਜਾਣੋ ਕਦੋਂ ਚਲਾ ਸਕਦੇ

ਸਰਕਾਰ ਇਨ੍ਹਾਂ ਸ਼ਹਿਰਾਂ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਾਵਧਾਨੀ ਦੇ ਉਪਾਅ ਵੀ ਕਰੇਗੀ। ਇਸ ਸਬੰਧੀ ਵਾਤਾਵਰਨ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਇੱਥੇ ਨਿਰਧਾਰਤ ਸਮੇਂ ਤੋਂ ਵੱਧ ਪਟਾਕੇ ਨਾ ਚਲਾਏ ਜਾਣ, ਇਸ ਲਈ ਇਹਤਿਆਤ ਦੇ ਸਖ਼ਤ ਕਦਮ ਚੁੱਕੇ ਜਾਣ। 9 ਸ਼ਹਿਰ ਡੇਰਾਬੱਸੀ, ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨਯਾ ਨੰਗਲ, ਪਠਾਨਕੋਟ, ਪਟਿਆਲਾ ਅਤੇ ਅੰਮ੍ਰਿਤਸਰ ਹਨ।

Pollution: ਦੁਨੀਆ ਦੇ ਕਿਹੜੇ ਦੇਸ਼ਾਂ 'ਚ ਹੈ ਸਭ ਤੋਂ ਜ਼ਿਆਦਾ ਪ੍ਰਦੂਸ਼ਣ, ਹੈਰਾਨ ਕਰਨ ਵਾਲਾ ਹੈ ਪ੍ਰਦੂਸ਼ਣ ਨਾਲ ਮੌਤ ਦਾ ਅੰਕੜਾ

ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਏਸ਼ੀਆਈ ਦੇਸ਼ਾਂ ਦਾ ਦਬਦਬਾ ਹੈ। ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਅਫਰੀਕਾ ਅਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਵੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਅਜਿਹੇ 'ਚ ਆਓ ਜਾਣਦੇ ਹਾਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ ਕਿਹੜੇ ਹਨ।

ਭਾਰਤ ’ਚ ਜ਼ਹਿਰੀਲੀਆਂ ਹਵਾਵਾਂ ਨੇ ਰੋਕ ਦਿੱਤੇ 16.7 ਲੱਖ ਲੋਕਾਂ ਦੇ ਸਾਹ, 13.6 ਲੱਖ ਲੋਕਾਂ ਦੀ ਗਈ ਪ੍ਰਦੂਸ਼ਣ ਨਾਲ ਜਾਨ

ਉੱਤਰੀ ਭਾਰਤ ’ਚ ਗੰਗਾ ਨੇੜਲੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਸਭ ਤੋਂ ਗੰਭੀਰ ਸਮੱਸਿਆ ਹੈ। ਇੱਥੇ ਕਈ ਕਾਰਕ ਇਕੱਠੇ ਮਿਲ ਕੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ। ਰਿਪੋਰਟ ਦੱਸਦੀ ਹੈ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਨੇ ਉਜਵਲਾ ਯੋਜਨਾ ਵਰਗੇ ਕਈ ਕਦਮ ਚੁੱਕੇ ਹਨ ਪਰ ਇਹ ਨਾਕਾਫੀ ਸਾਬਿਤ ਹੋ ਰਹੇ ਹਨ।

Advertisement