Thursday, April 03, 2025

Vicky Kaushal

ਕੈਟਰੀਨਾ-ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਆਦਿਤਿਆ ਰਾਜਪੂਰ ਗ੍ਰਿਫਤਾਰ

ਮਨਵਿੰਦਰ ਲਖਨਊ ਦਾ ਰਹਿਣ ਵਾਲਾ ਹੈ ਅਤੇ ਕੈਟਰੀਨਾ ਦਾ ਬਹੁਤ ਵੱਡਾ ਫੈਨ ਹੈ। ਉਕਤ ਆਦਿਤਿਆ ਰਾਜਪੂਰ ਉਰਫ਼ ਮਨਵਿੰਦਰ ਨਾਂ ਦਾ ਇਹ ਵਿਅਕਤੀ ਕੈਟਰੀਨਾ ਨੂੰ ਆਪਣੀ ਪਤਨੀ ਦਸਦਾ ਹੈ। ਇਹੀ ਨਹੀਂ ਉਹ ਖੁਦ ਨੂੰ ਬਾਲੀਵੁੱਡ ਕਿੰਗ ਵੀ ਕਹਿੰਦਾ ਹੈ।

IIFA 2022 Winners : ਆਈਫਾ ਬੈਸਟ ਅਦਾਕਾਰ ਬਣੇ ਵਿੱਕੀ ਕੌਸ਼ਲ, ਬੈਸਟ ਅਦਾਕਾਰਾ ਦਾ ਖਿਤਾਬ ਕ੍ਰਿਤੀ ਸੈਨਨ ਨੇ ਜਿੱਤਿਆ

ਐਕਟਰ ਵਿੱਕੀ ਕੌਸ਼ਲ ਨੇ ਆਈਫਾ 2022 ਬੈਸਟ ਐਕਟਰ ਦਾ ਖਿਤਾਬ ਜਿੱਤਿਆ ਹੈ। ਵਿੱਕੀ ਕੌਸ਼ਲ ਨੂੰ ਫਿਲਮ ਸਰਦਾਰ ਊਧਮ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2020 ਵਿੱਚ ਵਿੱਕੀ ਕੌਸ਼ਲ ਨੂੰ ਫਿਲਮ ਸੰਜੂ ਵਿੱਚ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਆਈਫਾ ਐਵਾਰਡ ਵੀ ਮਿਲ ਚੁੱਕਾ ਹੈ।

ਵਿੱਕੀ ਕੌਸ਼ਲ ਦੇ ਸਿਰ ਚੜ੍ਹਿਆ ਐਮੀ ਵਿਰਕ ਦੇ ਨਵੇਂ ਗੀਤ 'Heart Attack' ਦਾ ਬੁਖਾਰ

ਵਿੱਕੀ ਕੌਸ਼ਲ ਨੂੰ ਪੰਜਾਬੀ ਮਿਊਜ਼ਿਕ ਬਹੁਤ ਜ਼ਿਆਦਾ ਪਸੰਦ ਹੈ। ਜਿਸ ਕਰਕੇ ਉਨ੍ਹਾਂ ਅਕਸਰ ਹੀ ਪੰਜਾਬੀ ਗੀਤਾਂ ਦਾ ਅਨੰਦ ਲੈਂਦੇ ਦੇਖਿਆ ਜਾ ਚੁੱਕਿਆ ਹੈ।

Advertisement