Thursday, April 03, 2025

Uttar Pradesh news

Crime News: ਵਿਅਕਤੀ ਨੇ ਕੀਤਾ ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਤਾਂਤਰਿਕ ਦੇ ਕਹਿਣ 'ਤੇ ਖਤਮ ਕੀਤਾ ਪਰਿਵਾਰ

Man Kills Family In Kashi Varanasi: ਰਾਜਿੰਦਰ ਗੁਪਤਾ ਆਪਣੀ ਪਤਨੀ ਨੀਤੂ, ਬੇਟੀ ਗੌਰਾਂਗੀ ਅਤੇ ਬੇਟਿਆਂ ਨਵੇਂਦਰ ਅਤੇ ਸੁਬੇਂਦਰ ਨਾਲ ਭਦੈਨੀ 'ਚ ਪਾਵਰ ਹਾਊਸ ਦੇ ਸਾਹਮਣੇ ਵਾਲੀ ਗਲੀ 'ਚ ਰਹਿੰਦਾ ਸੀ। ਮੰਗਲਵਾਰ ਨੂੰ ਜਦੋਂ ਗੁਆਂਢੀਆਂ ਨੇ ਰਾਜਿੰਦਰ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਾ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਰਾਜਿੰਦਰ ਦੇ ਘਰ ਪਹੁੰਚੀ ਤਾਂ ਨੀਤੂ ਆਪਣੇ ਤਿੰਨ ਬੱਚਿਆਂ ਸਮੇਤ ਖੂਨ ਨਾਲ ਲੱਥਪੱਥ ਪਈ ਸੀ। ਜਦੋਂਕਿ ਰਾਜਿੰਦਰ ਘਰੋਂ ਲਾਪਤਾ ਸੀ।

Crime News: ਜਿੰਮ ਟ੍ਰੇਨਰ ਨੇ ਬੇਰਹਿਮੀ ਨਾਲ ਕੀਤਾ ਕਾਰੋਬਾਰੀ ਦੀ ਪਤਨੀ ਦਾ ਕਤਲ, 4 ਮਹੀਨੇ ਬਾਅਦ ਮਿਲੀ ਲਾਸ਼, ਇਹ ਸੀ ਕਤਲ ਦੀ ਵਜ੍ਹਾ

Crime News: ਦਿਲ ਨੂੰ ਦਹਿਲਾ ਦੇਣ ਵਾਲਾ ਕਤਲ ਕੇਸ ਸਾਹਮਣੇ ਆਇਆ ਹੈ। ਇੱਥੇ ਇੱਕ ਜਿੰਮ ਟ੍ਰੇਨਰ ਨੇ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਏਕਤਾ ਗੁਪਤਾ (32) ਕਰੋੜਪਤੀ ਕਾਰੋਬਾਰੀ ਰਾਹੁਲ ਗੁਪਤਾ ਦੀ ਪਤਨੀ ਸੀ, ਜਿਸ ਦਾ ਜਿੰਮ ਟ੍ਰੇਨਰ ਵਿਮਲ ਸੋਨੀ ਨਾਲ ਚੱਕਰ ਚੱਲ ਰਿਹਾ ਸੀ।

Advertisement