Friday, April 11, 2025

Travel News

Travel News: ਰਾਜਸਥਾਨ ਦੇ ਇਸ ਹਿਲ ਸਟੇਸ਼ਨ ਮੂਹਰੇ ਮਾਲਦੀਵ ਵੀ ਹੈ ਫੇਲ੍ਹ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ ਕਿਆ ਬਾਤ...'

Mount Abu Pics: ਮਾਊਂਟ ਆਬੂ ਵਿੱਚ ਤੁਹਾਨੂੰ ਪਹਾੜਾਂ ਦੇ ਨਾਲ-ਨਾਲ ਝਰਨੇ ਵੀ ਮਿਲਣਗੇ। ਇਹ ਪਹਾੜੀ ਸਟੇਸ਼ਨ ਟ੍ਰੈਕਿੰਗ ਅਤੇ ਕੈਂਪਿੰਗ ਲਈ ਵੀ ਸਭ ਤੋਂ ਵਧੀਆ ਹੈ। ਇੱਥੇ ਤੁਸੀਂ ਚੱਟਾਨ ਚੜ੍ਹਨ ਦਾ ਆਨੰਦ ਲੈ ਸਕਦੇ ਹੋ। ਇਹ ਪਹਾੜੀ ਸਟੇਸ਼ਨ ਆਪਣੇ ਸ਼ਾਂਤ ਅਤੇ ਹਰੇ ਭਰੇ ਵਾਤਾਵਰਣ ਲਈ ਜਾਣਿਆ ਜਾਂਦਾ ਹੈ।

Airport Rules: ਏਅਰਪੋਰਟ ਦਾ ਨਵਾਂ ਫਰਮਾਨ, 3 ਮਿੰਟ ਤੋਂ ਜ਼ਿਆਦਾ ਟਾਈਮ ਲਾਇਆ ਤਾਂ ਕਟੇਗਾ ਚਾਲਾਨ, ਲੋਕ ਹੋਏ ਪਰੇਸ਼ਾਨ

ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਅਜਿਹੀ ਖਬਰ ਆ ਰਹੀ ਹੈ, ਡਰਾਪ-ਆਫ ਜ਼ੋਨ ਦੇ ਕੋਲ ਇੱਕ ਪੋਸਟਰ ਲਟਕਿਆ ਹੈ, ਜਿਸ 'ਤੇ ਲਿਖਿਆ ਹੈ- ਗਲੇ ਲਗਾਉਣ ਅਤੇ ਵਿਦਾਇਗੀ ਦੇਣ ਲਈ ਏਅਰਪੋਰਟ ਪਾਰਕਿੰਗ ਲਾਟ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਏਅਰਪੋਰਟ 'ਤੇ ਸਿਰਫ 3 ਮਿੰਟ ਲਈ ਜੱਫੀ ਪਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Advertisement