ਚੀਨ ਦਾ ਇਹ ਫਿਸ਼ਿੰਗ ਅਟੈਕ ਨਾ ਸਿਰਫ਼ ਤਾਇਵਾਨ ਲਈ ਸਗੋਂ ਪੂਰਬੀ ਏਸ਼ੀਆ ਅਤੇ ਇੱਥੋਂ ਤੱਕ ਕਿ ਦੱਖਣੀ ਅਮਰੀਕਾ ਲਈ ਵੀ ਚੁਣੌਤੀ ਬਣ ਰਿਹਾ ਹੈ। ਚੀਨੀ ਮਛੇਰੇ ਪ੍ਰਸ਼ਾਂਤ ਮਹਾਸਾਗਰ ਦੇ ਦੂਜੇ ਸਿਰੇ 'ਤੇ ਦੱਖਣੀ ਅਮਰੀਕਾ ਦੇ ਨੇੜੇ ਦੇ ਖੇਤਰ 'ਚ ਪਹੁੰਚਣੇ ਸ਼ੁਰੂ ਹੋ
ਇੰਡੋ-ਪੈਸੀਫਿਕ ਖੇਤਰ ਲਈ ਰਾਸ਼ਟਰਪਤੀ ਜੋਅ ਬਿਡੇਨ ਦੇ ਕੋਆਰਡੀਨੇਟਰ, ਕਰਟ ਕੈਂਪਬੈਲ ਨੇ ਪਿਛਲੇ ਹਫਤੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਵਪਾਰਕ ਵਾਰਤਾ "ਤਾਈਵਾਨ ਨਾਲ ਸਾਡੇ ਸਬੰਧਾਂ ਨੂੰ ਡੂੰਘਾ ਕਰਨ" ਦੇ ਯਤਨਾਂ ਦਾ ਹਿੱਸਾ ਹੋਵੇਗੀ,
ਸੈਮੀਕੰਡਕਟਰ ਇਲੈਕਟ੍ਰੋਨਿਕਸ, ਕੰਪਿਊਟਰਾਂ, ਸਮਾਰਟਫ਼ੋਨਾਂ ਅਤੇ ਕਾਰਾਂ ਦੇ ਸੈਂਸਰਾਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ। ਅੱਜ-ਕੱਲ੍ਹ ਸਾਰੀ ਦੁਨੀਆਂ ਵਿੱਚ ਜਿੰਨੀਆਂ ਵੀ ਗੱਡੀਆਂ ਬਣੀਆਂ ਹਨ, ਉਨ੍ਹਾਂ ਵਿੱਚ ਹੀ ਵਰਤੋਂ ਹੁੰਦੀ ਹੈ।
ਉੱਤਰੀ ਕੋਰੀਆ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਨੈਨਸੀ ਪੈਲੋਸੀ ਨੇ ਆਪਣੀ ਯਾਤਰਾ ਦੌਰਾਨ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਉੱਤਰੀ ਕੋਰੀਆ ਦੇ ਖਤਰੇ ਨਾਲ ਨਜਿੱਠਣ ਲਈ ਸਖ਼ਤ ਅਤੇ ਠੋਸ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਕਈ ਵਾਰ ਕਹਿ ਚੁੱਕੇ ਹਨ ਕਿ ਚੀਨ ਨਾਲ ਜੰਗ ਦੀ ਸਥਿਤੀ ਵਿੱਚ ਉਹ ਤਾਇਵਾਨ ਨੂੰ ਫੌਜੀ ਮਦਦ ਦੇਣ ਤੋਂ ਪਿੱਛੇ ਨਹੀਂ ਹਟਣਗੇ।
ਤਾਈਪੇਈ (Taipie) - ਤਾਈਵਾਨ ਦੀਆਂ ਸਰਕਾਰੀ ਏਜੰਸੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਕਈ ਵੈਬਸਾਈਟਾਂ ਪਿਛਲੇ ਕੁਝ ਦਿਨਾਂ ਵਿੱਚ ਸਾਈਬਰ ਹਮਲਿਆਂ ਦੇ ਘੇਰੇ ਵਿੱਚ ਆਈਆਂ ਹਨ ਅਤੇ, ਕੁਝ ਮਾਮਲਿਆਂ ਵਿੱਚ, ਹਮਲਿਆਂ ਵਿੱਚ ਚੀਨ.......
Taiwan: ਚੀਨ ਦੇ ਕਈ ਵਾਰ ਵਿਰੋਧ ਦੇ ਬਾਵਜੂਦ ਅਮਰੀਕੀ ਕਾਂਗਰਸ ਦੀ ਸਪੀਕਰ ਨੈਨਸੀ ਪੇਲੋਸੀ ਤਾਈਵਾਨ ਪਹੁੰਚੀ ਹੈ। ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਪਹੁੰਚਣ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਸਾਡੇ ਕਾਂਗਰਸ ਦੇ ਵਫ਼ਦ ਦੀ ਤਾਈਵਾਨ ਦੀ ਯਾਤਰਾ ਇੱਥੇ ਇੱਕ ਜੀਵੰਤ ਲੋਕਤੰਤਰ ਦਾ.........