Thursday, April 03, 2025

Sukhna lake

ਚੰਡੀਗੜ੍ਹ 'ਚ ਆਇਆ ਹੜ੍ਹ; ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਅਲਰਟ ਜਾਰੀ

ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਕਿ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪਹੁੰਚਣ ਤੋਂ ਬਾਅਦ ਇੰਜਨੀਅਰਿੰਗ ਵਿਭਾਗ ਵੱਲੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਗੇਟ ਨੂੰ ਖੋਲ੍ਹ ਦਿੱਤਾ ਗਿਆ ਹੈ। ਅਜਿਹੇ 'ਚ ਓਵਰਫਲੋਅ ਹੋਣ ਕਾਰਨ ਕਈ ਥਾਵਾਂ 'ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ।

ਭਿਆਨਕ ਗਰਮੀ ਨੇ ਘਟਾਇਆ ਸੁਖਨਾ ਲੇਕ ਦਾ ਪਾਣੀ, ਤੇਜ਼ੀ ਨਾਲ ਘੱਟ ਰਿਹੈ ਪੱਧਰ,ਵਾਟਰ ਸਪੋਰਟਸ ਤੇ ਬੋਟਿੰਗ ’ਤੇ ਛਾਏ ਸੰਕਟ ਦੇ ਬੱਦਲ

ਰੈਗੂਲੇਟਰੀ ਐਂਡ ਕੋਲ ਕੰਢਿਆਂ ’ਤੇ ਮਿੱਟੀ ਵਿਖਾਈ ਦੇਣ ਲੱਗੀ ਹੈ। ਬੀਤੇ ਮਹੀਨੇ ਦੀ ਅੱਠ ਤਰੀਕ ਨੂੰ ਪਾਣੀ ਦਾ ਪੱਧਰ 1156 ਫੁੱਟ ਤੋਂ ਵੱਧ ਸੀ। ਉਥੇ ਹੀ ਸਾਉਣ ਤੋਂ ਬਾਅਦ ਬੀਤੇ ਸਾਲ ਕਈ ਵਾਰ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹ ਕੇ ਪਾਣੀ ਕੱਢਣਾ ਪਿਆ ਸੀ। ਉਸ ਤੋਂ ਬਾਅਦ ਵੀ ਪਾਣੀ ਦਾ ਪੱਧਰ 1163 ਫੁੱਟ ਸੀ। ਸਤੰਬਰ ਤੋਂ ਹੁਣ ਤਕ 9 ਫੁੱਟ ਪਾਣੀ ਦਾ ਪੱਧਰ ਘੱਟ ਹੋ ਚੁੱਕਾ ਹੈ

Advertisement