Thursday, April 03, 2025

Spicejet

ਸਪਾਈਸਜੈੱਟ ਬੰਦ ਨਹੀਂ ਕਰੇਗੀ ਆਪਣੀਆਂ ਉਡਾਣਾਂ, ਦਿੱਲੀ ਹਾਈਕੋਰਟ ਨੇ Flight Operations 'ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਰਾਹੁਲ ਭਾਰਦਵਾਜ ਦੁਆਰਾ ਦਾਇਰ ਜਨਹਿਤ ਪਟੀਸ਼ਨ ਵਿੱਚ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਇੱਕ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ ਗਈ ਸੀ, ਜੋ ਇਹ ਪਤਾ ਲਾਉਣ ਲਈ ਕਿ ਕੀ ਸਪਾਈਸ ਜੈੱਟ ਦੇ ਸੰਚਾਲਨ ਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ। 

ਸਪਾਈਸ ਜੈੱਟ 'ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਹੋਏ ਖੱਜਲ-ਖੁਆਰ

ਸਪਾਈਸਜੈੱਟ ਨੇ ਰਵਾਨਗੀ ਵਿੱਚ ਦੇਰੀ 'ਤੇ ਕਈ ਸਵਾਲ ਪ੍ਰਾਪਤ ਕਰਨ ਤੋਂ ਬਾਅਦ ਟਵੀਟ ਕੀਤਾ, "ਕੁੱਝ ਸਪਾਈਸਜੈੱਟ ਪ੍ਰਣਾਲੀਆਂ ਨੂੰ ਬੀਤੀ ਰਾਤ ਇੱਕ ਰੈਨਸਮਵੇਅਰ ਅਟੈਕ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਅਤੇ ਹੌਲੀ ਹੋ ਗਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਨਿਯੰਤਰਿਤ ਕੀਤਾ ਅਤੇ ਠੀਕ ਕਰ ਲਿਆ ਹੈ ਅਤੇ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। 

Advertisement