ਮਾਰੂਤੀ ਸੁਜ਼ੂਕੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਹੈ ਕਿ 2025 ਤੱਕ ਪਹਿਲੇ ਪੜਾਅ 'ਚ ਇਸ ਨਿਰਮਾਣ ਪਲਾਂਟ 'ਚ 2.5 ਲੱਖ ਯੂਨਿਟ ਵਾਹਨਾਂ ਦਾ ਉਤਪਾਦਨ ਕੀਤਾ ਜਾਵੇਗਾ।