Thursday, April 03, 2025

Rs 20

Tarn Taran News: ਤਰਨਤਾਰਨ ਦੇ ਡੀਸੀ ਦਾ PA ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਪਾਰਟੀ ਤੋਂ ਮੰਗੇ ਸੀ 1 ਲੱਖ, 50 ਹਜ਼ਾਰ ;ਚ ਤੈਅ ਹੋਇਆ ਸੀ ਸੌਦਾ

ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਡੀਸੀ ਪੀਏ ਹਰਮਨਦੀਪ ਸਿੰਘ, ਚੋਣ ਸੈੱਲ ਕਲਰਕ ਹਰਸਿਮਰਨਜੀਤ ਸਿੰਘ ਅਤੇ ਠੇਕਾ ਆਧਾਰਿਤ ਡਾਟਾ ਐਂਟਰੀ ਆਪਰੇਟਰ ਜਗਰੂਪ ਸਿੰਘ ਵਜੋਂ ਹੋਈ ਹੈ। ਪੀਏ ਹਰਮਨਦੀਪ ਸਿੰਘ ਅਤੇ ਡਾਟਾ ਐਂਟਰੀ ਆਪਰੇਟਰ ਜਗਰੂਪ ਸਿੰਘ ਨੂੰ ਵਿਜੀਲੈਂਸ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਕਲਰਕ ਹਰਸਿਮਰਨਜੀਤ ਸਿੰਘ ਫਰਾਰ ਹੋ ਗਿਆ।

Amazon ਨੂੰ 45 ਦਿਨਾਂ 'ਚ ਅਦਾ ਕਰਨਾ ਪਵੇਗਾ 202 ਕਰੋੜ ਦਾ ਜੁਰਮਾਨਾ, ਪੜ੍ਹੋ ਪੂਰੀ ਡਿਟੇਲ

 ਟ੍ਰਿਬਿਊਨਲ ਦੇ ਦੋ ਮੈਂਬਰੀ ਬੈਂਚ, ਜਸਟਿਸ ਐਮ. ਵੇਣੂਗੋਪਾਲ ਅਤੇ ਅਸ਼ੋਕ ਕੁਮਾਰ ਮਿਸ਼ਰਾ ਨੇ ਐਮਾਜ਼ਾਨ ਨੂੰ ਫਿਊਚਰ ਗਰੁੱਪ ਨੂੰ ਉਕਤ ਜੁਰਮਾਨੇ ਦੀ ਰਕਮ 45 ਦਿਨਾਂ ਦੇ ਅੰਦਰ ਅਦਾ ਕਰਨ ਦਾ ਹੁਕਮ ਦਿੱਤਾ ਹੈ।

 

Advertisement