Saturday, November 23, 2024
BREAKING
Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ' Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

Business

Amazon ਨੂੰ 45 ਦਿਨਾਂ 'ਚ ਅਦਾ ਕਰਨਾ ਪਵੇਗਾ 202 ਕਰੋੜ ਦਾ ਜੁਰਮਾਨਾ, ਪੜ੍ਹੋ ਪੂਰੀ ਡਿਟੇਲ

Amazon News

June 13, 2022 06:29 PM

ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ ਨੇ ਅਮਰੀਕਾ ਸਥਿਤ ਬਹੁਰਾਸ਼ਟਰੀ ਕੰਪਨੀ ਐਮਾਜ਼ੋਨ 'ਤੇ 202 ਕਰੋੜ ਰੁਪਏ ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਐਮਾਜ਼ੋਨ 'ਤੇ ਇਹ ਜੁਰਮਾਨਾ ਲਗਾਇਆ ਹੈ।ਐਮਾਜ਼ੋਨ ਨੇ ਇਸ ਜੁਰਮਾਨੇ ਨੂੰ NCLAT 'ਚ ਚੁਣੌਤੀ ਦਿੱਤੀ ਹੈ। ਟ੍ਰਿਬਿਊਨਲ ਦੇ ਬੈਂਚ ਨੇ ਅੱਜ ਆਪਣੇ ਫੈਸਲੇ ਵਿੱਚ ਐਮਾਜ਼ੋਨ ਫਿਊਚਰ ਕੂਪਨ ਵਿੱਚ ਸੌਦੇ ਨੂੰ ਮੁਅੱਤਲ ਕਰਨ ਦੇ ਸੀਸੀਆਈ ਦੇ ਹੁਕਮ ਨਾਲ ਸਹਿਮਤੀ ਪ੍ਰਗਟਾਈ ਅਤੇ ਇਸ ਨੂੰ ਬਰਕਰਾਰ ਰੱਖਿਆ। ਟ੍ਰਿਬਿਊਨਲ ਦੇ ਦੋ ਮੈਂਬਰੀ ਬੈਂਚ, ਜਸਟਿਸ ਐਮ. ਵੇਣੂਗੋਪਾਲ ਅਤੇ ਅਸ਼ੋਕ ਕੁਮਾਰ ਮਿਸ਼ਰਾ ਨੇ ਐਮਾਜ਼ਾਨ ਨੂੰ ਫਿਊਚਰ ਗਰੁੱਪ ਨੂੰ ਉਕਤ ਜੁਰਮਾਨੇ ਦੀ ਰਕਮ 45 ਦਿਨਾਂ ਦੇ ਅੰਦਰ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਪਿਛਲੇ ਸਾਲ ਦਸੰਬਰ ਵਿੱਚ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਆਨਲਾਈਨ ਈ-ਕਾਮਰਸ ਕੰਪਨੀ ਐਮਾਜ਼ੋਨ 'ਤੇ 202 ਕਰੋੜ ਦਾ ਜੁਰਮਾਨਾ ਲਗਾ ਕੇ ਫਿਊਚਰ ਗਰੁੱਪ ਦੇ ਨਾਲ ਆਪਣੇ ਸੌਦੇ ਤੋਂ ਪਾਬੰਦੀ ਲਗਾ ਦਿੱਤੀ ਸੀ। ਆਪਣੇ ਆਦੇਸ਼ ਵਿੱਚ, ਸੀਸੀਆਈ ਨੇ ਕਿਹਾ ਸੀ ਕਿ ਅਮਰੀਕੀ ਕੰਪਨੀ Amazon.com NV ਇਨਵੈਸਟਮੈਂਟ ਹੋਲਡਿੰਗਜ਼ ਐਲਐਲ ਦੇ ਫਿਊਚਰ ਗਰੁੱਪ ਵਿੱਚ 49 ਫੀਸਦੀ ਹਿੱਸੇਦਾਰੀ ਹਾਸਲ ਕਰਨ ਦੇ ਸੌਦੇ ਨੂੰ 28 ਨਵੰਬਰ, 2019 ਨੂੰ ਮਨਜ਼ੂਰੀ ਦਿੱਤੀ ਗਈ ਸੀ। ਸੀਸੀਆਈ ਨੇ ਕਿਹਾ ਸੀ ਕਿ ਐਮਾਜ਼ੋਨ ਨੇ ਇਸ ਸੌਦੇ ਨਾਲ ਜੁੜੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਨੂੰ ਲੁਕਾ ਕੇ ਸਮਝੌਤੇ ਦੀ ਮਨਜ਼ੂਰੀ ਲਈ ਸੀ।

Have something to say? Post your comment

More from Business

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 75 ਹਜ਼ਾਰ 'ਤੇ ਪਹੁੰਚੀ ਕੀਮਤ, ਚਾਂਦੀ ਵੀ ਹੋਈ ਸਸਤੀ, ਜਾਣੋ ਆਪਣੇ ਸ਼ਹਿਰ 'ਚ Gold Rate

Gold Price: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 75 ਹਜ਼ਾਰ 'ਤੇ ਪਹੁੰਚੀ ਕੀਮਤ, ਚਾਂਦੀ ਵੀ ਹੋਈ ਸਸਤੀ, ਜਾਣੋ ਆਪਣੇ ਸ਼ਹਿਰ 'ਚ Gold Rate

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Gold Price Today: ਵਿਆਹਾਂ ਦੇ ਸੀਜ਼ਨ 'ਚ ਜਨਤਾ ਨੂੰ ਰਾਹਤ, ਲਗਾਤਾਰ ਪੰਜਵੇਂ ਦਿਨ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਰੇਟ

Gold Price Today: ਵਿਆਹਾਂ ਦੇ ਸੀਜ਼ਨ 'ਚ ਜਨਤਾ ਨੂੰ ਰਾਹਤ, ਲਗਾਤਾਰ ਪੰਜਵੇਂ ਦਿਨ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਰੇਟ

Mercedes Car: ਬਿਨਾਂ ਪੈਟਰੋਲ ਦੇ ਚੱਲੇਗੀ ਕਈ ਕਿਲੋਮੀਟਰ, ਮਰਸਡੀਜ਼ ਨੇ ਲੌਂਚ ਕੀਤੀ ਖਾਸ ਇਹ ਬੇਹਤਰੀਨ ਕਾਰ, ਕੀਮਤ ਕਰੋੜਾਂ 'ਚ

Mercedes Car: ਬਿਨਾਂ ਪੈਟਰੋਲ ਦੇ ਚੱਲੇਗੀ ਕਈ ਕਿਲੋਮੀਟਰ, ਮਰਸਡੀਜ਼ ਨੇ ਲੌਂਚ ਕੀਤੀ ਖਾਸ ਇਹ ਬੇਹਤਰੀਨ ਕਾਰ, ਕੀਮਤ ਕਰੋੜਾਂ 'ਚ

Elon Musk: ਐਲੋਨ ਮਸਕ ਦੀ ਲੱਗ ਗਈ ਲਾਟਰੀ! ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ 70 ਬਿਲੀਅਨ ਡਾਲਰ ਵਧ ਗਈ ਜਾਇਦਾਦ

Elon Musk: ਐਲੋਨ ਮਸਕ ਦੀ ਲੱਗ ਗਈ ਲਾਟਰੀ! ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ 70 ਬਿਲੀਅਨ ਡਾਲਰ ਵਧ ਗਈ ਜਾਇਦਾਦ

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ