Thursday, April 03, 2025

Reliance

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Fortune Magazine List: ਫਾਰਚਿਊਨ ਨੇ ਹਾਲ ਹੀ ਵਿੱਚ ਇਹ ਸੂਚੀ ਜਾਰੀ ਕੀਤੀ ਹੈ। ਇਸ 'ਚ ਅੰਬਾਨੀ ਨੂੰ 12ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਫੋਰਬਸ ਦੇ ਅਨੁਸਾਰ, ਅੰਬਾਨੀ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਿਨ੍ਹਾਂ ਦੀ ਕੁੱਲ ਦੌਲਤ ਲਗਭਗ 7.6 ਲੱਖ ਕਰੋੜ ਰੁਪਏ ($ 98 ਬਿਲੀਅਨ) ਹੈ।

Meet Nikhil Meswani: The Highest-Paid Employee at Reliance Industries, his salary is 3 million USD

Nikhil Meswani earns ₹24 crore annually, making him Reliance's highest-paid employee.

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, ਦੀਵਾਲੀ ਤਕ ਦੇਸ਼ 'ਚ ਜੀਓ ਲਾਂਚ ਕਰੇਗਾ 5G ਸਰਵਿਸ

ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਅਜੇ ਵੀ ਫਿਕਸਡ ਬ੍ਰਾਡਬੈਂਡ 'ਚ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ ਫਿਕਸਡ ਬ੍ਰਾਂਡ ਬੈਂਕ ਦੇ ਮਾਮਲੇ 'ਚ ਜੀਓ ਭਾਰਤ ਨੂੰ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਕਰੇਗਾ। 

ਰਿਲਾਇੰਸ ਦਾ ਹੋਇਆ ਵੱਡਾ ਨੁਕਸਾਨ! 12883 ਕਰੋੜ ਦਾ ਲੱਗਾ ਝਟਕਾ

ਸ਼ੇਅਰ ਬਾਜ਼ਾਰ 'ਚ ਚੋਟੀ ਦੀਆਂ 10 'ਚ ਸ਼ਾਮਲ ਪੰਜ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ 30,737.51 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ

ਮੋਬਾਈਲ ਫੋਨਾਂ ਦੀ ਦੁਨੀਆ ਹੈ ਬਦਲਣ ਵਾਲੀ, ਅੱਜ ਤੋਂ ਸ਼ੁਰੂ ਹੋਵੇਗੀ 5G ਸਪੈਕਟ੍ਰਮ ਨਿਲਾਮੀ

 5ਜੀ ਸਪੈਕਟ੍ਰਮ ਵਿੱਚ ਬੋਲੀ ਲਾਉਣ ਵਾਲੀਆਂ ਕੰਪਨੀਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਨਿਲਾਮੀ ਵਿੱਚ ਐਕੁਆਇਰ ਕੀਤੇ ਗਏ ਸਪੈਕਟਰਮ ਲਈ ਕੋਈ ਅਗਾਊਂ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ। ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ 20 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਣਾ ਹੈ।

Advertisement