Thursday, April 03, 2025

Punjab Government Holidays

Punjab Government Announces Holidays for 2025

The Punjab Government released the list of holidays for the year 2025 on December 13, 2024. The list includes 31 gazetted holidays and 28 restricted holidays applicable to schools, colleges, and government institutions across the state......

Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ

ਇਸ ਮਹੀਨੇ ਇੱਕ ਹੋਰ ਛੁੱਟੀ ਦਾ ਐਲਾਨ ਹੋ ਗਿਆ ਹੈ। ਜੀ ਹਾਂ, ਕੱਲ੍ਹ ਯਾਨਿ 17 ਅਕਤੂਬਰ ਨੂੰ ਪੰਜਾਬ ਭਰ 'ਚ ਛੱੁਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਬੀਤੇ ਦਿਨ ਯਾਨਿ 15 ਅਕਤੂਬਰ ਨੂੰ ਵੀ ਸਰਪੰਚ ਚੋਣਾਂ ਕਰਕੇ ਪੰਜਾਬ ਭਰ 'ਚ ਛੁੱਟੀ ਸੀ। ਇਸ ਦੇ ਨਾਲ ਨਾਲ ਹੁਣ ਕੱਲ੍ਹ ਯਾਨਿ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦਿਨ ਸਾਰੇ ਸਕੂਲ-ਕਾਲਜ ਤੇ ਹੋਰ ਅਦਾਰੇ ਬੰਦ ਰਹਿਣਗੇ। ਦਰਅਸਲ, ਪੰਜਾਬ 'ਚ ਕੱਲ੍ਹ ਮਹਾਰਿਸ਼ੀ ਵਾਲਮੀਕਿ ਦੀ ਜੈਯੰਤੀ ਕਰਕੇ ਛੁੱਟੀ ਹੈ।

Advertisement