Thursday, April 03, 2025

Power crisis

ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ! ਸੂਬਾ ਸਰਕਾਰ, ਕੁੰਡੀ ਲਾਉਣ ਵਾਲੇ ਨੂੰ ਫੜਨ ਲਈ ਵ੍ਹਟਸਐਪ ਨੰਬਰ 9646175770 ਜਾਰੀ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਬਿਜਲੀ ਚੋਰੀ ਰੋਕਣ ਲਈ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਾਵਰਕੌਮ ਨੇ ਹੁਣ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਨਵਜੋਤ ਸਿੱਧੂ ਦਾ ਬਿਜਲੀ ਕੱਟਾਂ ਨੂੰ ਲੈ ਕੇ ਟਵਿੱਟਰ ਹਮਲਾ; ਇਕ ਮੌਕਾ ਆਪ ਕੋ, ਨਾ ਦਿਨ ਮੇਂ ਲਾਈਟ, ਨਾ ਰਾਤ ਮੇਂ....

ਪੰਜਾਬ 'ਚ ਬਿਜਲੀ ਦੀ 7300 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ ਉਤਪਾਦਨ 4000 ਮੈਗਾਵਾਟ ਹੋ ਰਿਹਾ ਹੈ। ਪਾਵਰਕੌਮ ਨੇ ਬਾਹਰੋਂ 3000 ਮੈਗਾਵਾਟ ਬਿਜਲੀ ਖਰੀਦੀ ਹੈ। ਦੱਸ ਦੇਈਏ ਕਿ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾ ਰਹੀ ਹੈ।

Power Crisis : ਪੰਜਾਬ 'ਚ 2 ਤੋਂ 6 ਘੰਟਿਆਂ ਦੀ ਬਿਜਲੀ ਕਟੌਤੀ, ਪੰਜ ਪਲਾਂਟ ਬੰਦ ਹੋਣ ਨਾਲ 2010 ਮੈਗਾਵਾਟ ਬਿਜਲੀ ਦੀ ਕਮੀ

 ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਮੰਗਲਵਾਰ ਨੂੰ ਬੰਦ ਰਹੇ ਦੂਜੇ ਪਾਸੇ ਨਿੱਜੀ ਸੈਕਟਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ 'ਚ ਵੀ ਦੋ ਯੂਨਿਟ ਬੰਦ ਰਹੇ। ਇਸ ਦੇ ਨਾਲ ਹੀ ਨਿੱਜੀ ਸੈਕਟਰ ਦੇ ਗੋਵਿੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਕੋਇਲੇ ਦੀ ਕਮੀ ਕਾਰਨ ਬੀਤੀ 11 ਅਪ੍ਰੈਲ ਤੋਂ ਬੰਦ ਹੈ।

Advertisement