Tuesday, April 01, 2025

Nupur Sharma

Prophet Muhammad Row: Kolkata Police issued look out notice against Nupur Sharma

Nupur Sharma Case: Kolkata Police has issued a look out notice against the suspended BJP spokesperson Nupur Sharma.
An FIR was lodged against Nupur by the police..... 

Prophet Row : ਨੂਪੁਰ ਸ਼ਰਮਾ ਵਿਵਾਦ ਨੂੰ ਲੈ ਕੇ ਮੁਸਲਿਮ ਦੇਸ਼ਾਂ ਦੇ ਰੁਖ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ- 'ਜੋ ਕਿਹਾ ਗਿਆ ਹੈ ਉਹ ਭਾਜਪਾ ਦਾ ਸਟੈਂਡ ਨਹੀਂ ਹੈ'

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਨਿੱਜੀ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਵਿਵਾਦਿਤ ਟਿੱਪਣੀ ਬਾਰੇ ਕਿਹਾ ਕਿ ਇਹ ਭਾਜਪਾ ਦਾ ਸਟੈਂਡ ਨਹੀਂ ਹੈ ਅਤੇ ਪਾਰਟੀ ਨੇ ਇਸ ਨੂੰ ਸਖ਼ਤ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਹੈ ਅਤੇ ਇਸ 'ਤੇ ਕਾਰਵਾਈ ਵੀ ਕੀਤੀ ਹੈ। ਇੱਕ ਵਾਰ ਪਾਰਟੀ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ, ਸਾਨੂੰ ਉਮੀਦ ਹੈ ਕਿ ਲੋਕ ਇਸ ਨੂੰ ਸਮਝਣਗੇ।
ਪੈਗੰਬਰ ਵਿਵਾਦ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਿਰਫ ਖਾੜੀ ਦੇਸ਼ ਹੀ ਨਹੀਂ

Afghanistan 'ਚ ਗੁਰਦੁਆਰਾ ਕਰਤ-ਏ-ਪਰਵਾਨ 'ਤੇ ਹਮਲੇ ਦੀ ਇਸ ਅੱਤਵਾਦੀ ਸੰਗਠਨ ਲਈ ਜ਼ਿੰਮੇਵਾਰੀ, ਨੂਪੁਰ ਸ਼ਰਮਾ ਦੇ ਬਿਆਨ ਦਾ ਲਿਆ ਬਦਲਾ

ISKP ਨੇ ਕਿਹਾ ਹੈ ਕਿ ਇਹ ਹਮਲਾ ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ 'ਤੇ ਦਿੱਤੇ ਗਏ ਅਪਮਾਨਜਨਕ ਬਿਆਨਾਂ ਦੇ ਜਵਾਬ 'ਚ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰਨੇਡ ਅਤੇ ਰਾਈਫਲਾਂ ਨਾਲ ਲੈਸ ਅੱਤਵਾਦੀ ਗੁਰਦੁਆਰੇ 'ਚ ਦਾਖਲ ਹੋਏ ਅਤੇ ਇਕ ਤੋਂ ਬਾਅਦ ਇਕ 13 ਧਮਾਕੇ ਕੀਤੇ।

BJP Suspended Nupur Sharma : ਪਾਰਟੀ ਤੋਂ ਸਸਪੈਂਡ ਹੋਣ ਮਗਰੋਂ ਬੋਲੀ ਨੂਪੁਰ ਸ਼ਰਮਾ, ਕਿਹਾ- ਜਾਨ ਨੂੰ ਖ਼ਤਰਾ

ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਨੂਪੁਰ ਨੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਬਹਿਸਾਂ 'ਤੇ ਜਾ ਰਹੀ ਸੀ, ਜਿੱਥੇ ਹਰ ਰੋਜ਼ ਮੇਰੇ ਪਿਆਰੇ ਸ਼ਿਵ ਦਾ ਅਪਮਾਨ ਕੀਤਾ ਜਾ ਰਿਹਾ ਸੀ। ਮੇਰੇ ਸਾਹਮਣੇ ਕਿਹਾ ਜਾ ਰਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ, ਇੱਕ ਫੁਹਾਰਾ ਹੈ, ਦਿੱਲੀ ਦੇ ਹਰ ਫੁੱਟਪਾਥ 'ਤੇ ਕਈ ਸ਼ਿਵਲਿੰਗ ਪਾਏ ਜਾਂਦੇ ਹਨ, ਜਾ ਕੇ ਪੂਜਾ ਕਰੋ।
 
Advertisement