NASA ਦੇ ਵਿਗਿਆਨੀਆਂ ਨੇ ਕੀਤਾ ਕਮਾਲ, ਚੰਨ ਤੋਂ ਲਿਆਂਦੀ ਮਿੱਟੀ 'ਚ ਉਗਾਇਆ ਪੌਦਾ
ਫੇਰੇਲ ਨੇ ਅੱਗੇ ਕਿਹਾ, 'ਅਪੋਲੋ ਚੰਦਰ ਰੇਗੋਲਿਥ ਵਿੱਚ ਉੱਗਿਆ ਪੌਦਾ ਟ੍ਰਾਂਸਕ੍ਰਿਪਟਮ ਪੇਸ਼ ਕਰਦਾ ਹੈ, ਜੋ ਚੰਦਰਮਾ 'ਤੇ ਕੀਤੀਆਂ ਜਾ ਰਹੀਆਂ ਸਾਰੀਆਂ ਖੋਜਾਂ ਨੂੰ ਇੱਕ ਨਵੀਂ ਸਕਾਰਾਤਮਕ ਦਿਸ਼ਾ ਦੇ ਰਿਹਾ ਹੈ। ਇਹ ਸਾਬਤ ਕਰਦਾ ਹੈ ਕਿ ਪੌਦੇ ਚੰਦਰਮਾ ਦੀ ਮਿੱਟੀ ਵਿੱਚ ਸਫਲਤਾਪੂਰਵਕ ਉਗ ਸਕਦੇ ਹਨ ਅਤੇ ਵਧ ਸਕਦੇ ਹਨ।