ਇਹ ਦੁਨੀਆ ਦੀ ਪਹਿਲੀ ਸਭ ਤੋਂ ਮਹਿੰਗੀ ਕਾਰ ਹੋਵੇਗੀ। ਦੱਸ ਦੇਈਏ ਕਿ Ferrari 250 GTOs ਨੂੰ 70 ਮਿਲੀਅਨ ਡਾਲਰ (542 ਕਰੋੜ ਰੁਪਏ) ਵਿੱਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ।