Thursday, October 17, 2024
BREAKING
Punjab Bye Election Schedule: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣ ਸ਼ਡਿਊਲ ਜਾਰੀ Giani Harpreet Singh: ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ, SGPC ਪ੍ਰਧਾਨ ਨੇ ਕਹੀ ਇਹ ਗੱਲ Bhagyashree Navtakke: ਮਹਾਰਾਸ਼ਟਰ ਦੀ IPS ਅਫਸਰ ਭਾਗਿਆਸ਼੍ਰੀ ਨਵਟਕੇ ਨੇ ਕੀਤਾ 1200 ਕਰੋੜ ਦਾ ਘਪਲਾ! ਸੀਬੀਆਈ ਕਰ ਰਹੀ ਮਾਮਲੇ ਦੀ ਜਾਂਚ NRI ਦੀ ਧੀ ਨੂੰ ਯੂਗਾਂਡਾ 'ਚ ਲਿਆ ਗਿਆ ਹਿਰਾਸਤ 'ਚ, ਤਾਂ ਅਰਬਪਤੀ NRI ਨੇ UN ਨੂੰ ਕੀਤੀ ਸ਼ਿਕਾਇਤ, ਕਿਹਾ- 'ਮੇਰੀ ਧੀ ਦੀ ਬੁਰੀ ਹਾਲਤ...' Salman Khan: ਸਲਮਾਨ ਖਾਨ ਖਿਲਾਫ ਵੱਡੇ ਹਮਲੇ ਦੀ ਸਾਜਸ਼ ਨਾਕਾਮ, ਸ਼ਾਰਪ ਸ਼ੂਟਰ ਸੁੱਖਾ ਨੇ ਖੋਲ੍ਹ ਦਿੱਤੇ ਸਾਰੇ ਰਾਜ਼, ਸਲਮਾਨ ਨੂੰ ਮਾਰਨ ਦੀ ਸੀ ਇਹ ਪਲਾਨਿੰਗ IND Vs NZ Test: 55 ਸਾਲਾਂ ਬਾਅਦ ਟੀਮ ਇੰਡੀਆ ਦੀ ਹੋਈ ਬੁਰੀ ਹਾਲਤ, ਨਿਊ ਜ਼ੀਲੈਂਡ ਨੇ ਬੈਂਗਲੂਰੁ 'ਚ ਇੰਡੀਆ ਦਾ ਕੀਤਾ ਬੁਰਾ ਹਾਲ Sheikh Hasina: ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ! ਅਦਾਲਤ ਨੇ ਇਸ ਤਰੀਕ ਤੱਕ ਕੋਰਟ 'ਚ ਪੇਸ਼ ਹੋਣ ਦੇ ਦਿੱਤੇ ਹੁਕਮ Railway New Rules: ਹੁਣ 4 ਮਹੀਨੇ ਪਹਿਲਾਂ ਬੁੱਕ ਨਹੀਂ ਕਰਵਾ ਸਕੋਗੇ ਟ੍ਰੇਨ ਟਿਕਟ, ਰੇਲ ਵਿਭਾਗ ਨੇ ਬਦਲੇ ਟਿਕਟ ਬੁਕਿੰਗ ਨਿਯਮ, ਕੀਤਾ ਵੱਡਾ ਬਦਲਾਅ Nayab Singh Saini: ਨਾਇਬ ਸਿੰਘ ਸੈਣੀ ਨੇ ਚੁੱਕੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ, ਇਹਨਾਂ ਵਿਧਾਇਕਾਂ ਨੂੰ ਮਿਲੀ ਨਵੀਂ ਕੈਬਿਨਟ 'ਚ ਜਗ੍ਹਾ Lawrence Bishnoi:ਲਾਰੈਂਸ ਬਿਸ਼ਨੋਈ ਲਈ ਬੁਰੀ ਖ਼ਬਰ! ਦੇਸ਼ ਭਰ ਦੇ ਪੁਲਿਸ ਮਹਿਕਮੇ ਲਾਰੈਂਸ ਗੈਂਗ ਖਿਲਾਫ ਐਕਸ਼ਨ ਮੋਡ ਵਿੱਚ, 2 ਸ਼ਾਰਪ ਸ਼ੂਟਰ ਗ੍ਰਿਫਤਾਰ

Business

Mercedes-Benz 300 SLR: ਦੁਨੀਆ ਦੀ ਸਭ ਤੋਂ ਮਹਿੰਗੀ ਕਾਰ; 1100 ਕਰੋੜ 'ਚ ਹੋਵੇਗੀ ਨਿਲਾਮੀ

Mercedes-Benz 300 SLR

May 18, 2022 03:53 PM

Mercedes-Benz 300 SLR: ਰਿਕਾਰਡ ਕੀਮਤ 'ਤੇ ਨਿਲਾਮੀ ਕੀਤੀ ਗਈ ਹੈ। ਇਸ ਨਿਲਾਮੀ ਨੇ ਫੇਰਾਰੀ 250 ਜੀਟੀਓ ਲਈ ਨਿਲਾਮੀ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੂੰ 70 ਮਿਲੀਅਨ ਡਾਲਰ (542 ਰੁਪਏ) 'ਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਸੀ। ਬ੍ਰਿਟੇਨ ਦੀ ਵੈੱਬਸਾਈਟ ਹੈਗਰਟੀ ਦੇ ਮੁਤਾਬਕ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ 300 SLR ਰੇਸਿੰਗ ਕਾਰ ਨੂੰ 142 ਮਿਲੀਅਨ ਡਾਲਰ 11,000 ਕਰੋੜ ਰੁਪਏ 'ਚ ਨਿਲਾਮੀ ਵਿੱਚ ਵਿਕਰੀ ਲਈ ਉਪਲਬਧ ਕਰਾਇਆ ਗਿਆ ਹੈ। ਇਹ ਰਿਕਾਰਡ ਹੁਣ ਮਰਸੀਡੀਜ਼-ਬੈਂਜ਼ 300 SLR Uhlenhaut Coupe ਕੋਲ ਹੈ। ਜਿਸ ਨੂੰ $142 ਮਿਲੀਅਨ ਵਿੱਚ ਵੇਚਿਆ ਗਿਆ ਹੈ।

ਕੀ ਖਾਸ ਹੈ

ਜੇਕਰ ਰਿਪੋਰਟ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਇਹ ਦੁਨੀਆ ਦੀ ਪਹਿਲੀ ਸਭ ਤੋਂ ਮਹਿੰਗੀ ਕਾਰ ਹੋਵੇਗੀ। ਦੱਸ ਦੇਈਏ ਕਿ Ferrari 250 GTOs ਨੂੰ 70 ਮਿਲੀਅਨ ਡਾਲਰ (542 ਕਰੋੜ ਰੁਪਏ) ਵਿੱਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਕੀਮਤ 'ਚ ਕਰੀਬ 20 ਕਾਰਾਂ ਖਰੀਦੀਆਂ ਜਾ ਸਕਦੀਆਂ ਹਨ। ਮਰਸੀਡੀਜ਼-ਬੈਂਜ਼ 300 SLR ਦੇ ਸਿਰਫ ਦੋ ਮਾਡਲ 1950 ਦੇ ਦਹਾਕੇ ਵਿੱਚ ਬਣਾਏ ਗਏ ਸਨ, ਜਿਸ ਤੋਂ ਬਾਅਦ ਮਰਸਡੀਜ਼ ਨੇ 1955 ਵਿੱਚ ਰੇਸਿੰਗ ਬੰਦ ਕਰ ਦਿੱਤੀ ਸੀ। ਹੈਗਰਟੀ ਦੇ ਅਨੁਸਾਰ, ਜੋ ਮਰਸਡੀਜ਼-ਬੈਂਜ਼ ਦੀ ਤਰਫੋਂ ਇੱਕ ਗੁਪਤ ਨਿਲਾਮੀ ਮੰਨਿਆ ਜਾਂਦਾ ਹੈ ਇਸ ਨਿਲਾਮੀ ਵਿੱਚ 10 ਵੱਡੀਆਂ ਕੰਪਨੀਆਂ ਨੇ ਹਿੱਸਾ ਲਿਆ। ਜਰਮਨ ਕਾਰ ਨਿਰਮਾਤਾ ਨੇ ਨਿਲਾਮੀ ਪ੍ਰਕਿਰਿਆ ਵਿੱਚ ਸਖ਼ਤ ਨਿਯਮ ਲਗਾਏ ਹਨ।

Have something to say? Post your comment