ਮਾਰਵਲ ਯੂਨੀਵਰਸ 'ਚ ਫਰਹਾਨ ਅਖ਼ਤਰ ਦੀ ਐਂਟਰੀ, ਸੁਪਰਹੀਰੋ ਸੀਰੀਜ਼ 'ਮਿਸ ਮਾਰਵਲ' 'ਚ ਆਉਣਗੇ ਨਜ਼ਰ
ਮਾਰਵਲ ਦੀ ਫਿਲਮ 'ਡਾਕਟਰ ਸਟ੍ਰੇਂਜ 2' ਸਿਨੇਮਾਘਰਾਂ 'ਚ ਹੈ। ਇਸ ਦੌਰਾਨ ਮਾਰਵਲ ਸੁਪਰਹੀਰੋ ਵਰਲਡ ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ ਜੋ ਬਾਲੀਵੁੱਡ ਲਈ ਇਕ ਵੱਡੀ ਖੁਸ਼ਖਬਰੀ ਹੈ। ਇਹ ਖੁਸ਼ਖਬਰੀ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਫਿਲਮਕਾਰ ਤੇ ਅਦਾਕਾਰ ਫਰਹਾਨ ਅਖਤਰ ਬਾਰੇ ਹੈ।