Thursday, April 03, 2025

Manpreet Kaur

ਭਾਰਤ ਨੇ ਸ਼੍ਰੀਲੰਕਾ ਨੂੰ 34 ਦੌੜਾਂ ਨਾਲ ਹਾਰਿਆ, ਮਹਿਲਾ ਟੀਮ ਨੇ ਕੀਤੀ ਜਿੱਤ ਦੀ ਸ਼ੁਰੂਆਤ

ਭਾਰਤੀ ਟੀਮ ਨੇ ਹਰਮਨਪ੍ਰੀਤ ਦੀ ਅਗਵਾਈ 'ਚ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਰਾਧਾ ਯਾਦਵ ਨੇ 2 ਅਤੇ ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟਾਂ ਲਈਆਂ।

Manpreet Kaur: ਚਾਰ ਸਾਲ ਦੇ ਡੋਪਿੰਗ ਬੈਨ ਮਗਰੋਂ ਮਨਪ੍ਰੀਤ ਕੌਰ ਦੀ ਜ਼ਬਰਦਸਤ ਵਾਪਸੀ

ਮਨਪ੍ਰੀਤ ਕੌਰ ਨੇ ਸਾਲ 2017 ਵਿੱਚ 18.86 ਮੀਟਰ ਦੀ ਰਿਕਾਰਡ ਦੂਰੀ ਸੁੱਟੀ ਸੀ। ਪਰ ਡੋਪਿੰਗ ਟੈਸਟ 'ਚ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦਾ ਸਕੋਰ ਰਿਕਾਰਡ ਬੁੱਕ ਤੋਂ ਹਟਾ ਦਿੱਤਾ ਗਿਆ। 2017 ਦੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਸ ਨੂੰ ਮਿਲਿਆ ਗੋਲਡ ਮੈਡਲ ਵੀ ਡੋਪਿੰਗ ਕਾਰਨ ਵਾਪਸ ਲੈ ਲਿਆ ਗਿਆ ਸੀ।

ਪੰਜਾਬਣ ਦੇ ਹੱਥ ਹੋਵੇਗੀ ਟੀਮ ਇੰਡੀਆ ਦੀ ਕਮਾਨ! ਮਿਤਾਲੀ ਦੀ ਜਗ੍ਹਾ ਹਰਮਨਪ੍ਰੀਤ ਸੰਭਾਲੇਗੀ ਵਨਡੇ ਦੀ ਕਪਤਾਨੀ

ਭਾਰਤੀ ਮਹਿਲਾ ਟੀਮ ਇਸ ਮਹੀਨੇ ਦੇ ਅੰਤ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਹੋਵੇਗੀ। ਇੱਥੇ ਉਹ 3 ਟੀ-20 ਅਤੇ 3 ਵਨਡੇ ਮੈਚ ਖੇਡੇਗੀ। ਪਹਿਲਾ ਮੈਚ 23 ਜੂਨ ਨੂੰ ਖੇਡਿਆ ਜਾਵੇਗਾ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ

Advertisement