Tuesday, April 01, 2025

Jagdeep Dhankhar

Jagdeep Dhankhar: ਸਟੂਡੈਂਟਸ 'ਚ ਫੈਲ ਰਹੀ ਨਵੀਂ ਬੀਮਾਰੀ ਨੂੰ ਲੈਕੇ ਜਗਦੀਪ ਧਨਖੜ ਨੇ ਦਿੱਤੀ ਚੇਤਾਵਨੀ, ਬੋਲੇ- 'ਇਹ ਸਾਡੇ ਭਵਿੱਖ ਲਈ ਖਤਰਾ'

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਵਿਦੇਸ਼ ਜਾਣਾ ਹੁਣ ਦੇਸ਼ ਦੇ ਬੱਚਿਆਂ ਵਿੱਚ ਇੱਕ ਨਵੀਂ ਬਿਮਾਰੀ ਹੈ। ਇਹ ਵਿਦੇਸ਼ੀ ਮੁਦਰਾ ਅਤੇ ਪ੍ਰਤਿਭਾ ਦਾ ਨਿਕਾਸ ਹੈ। ਸਿੱਖਿਆ ਦਾ ਵਪਾਰੀਕਰਨ ਇਸ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜੋ ਦੇਸ਼ ਦੇ ਭਵਿੱਖ ਲਈ ਚੰਗੀ ਗੱਲ ਨਹੀਂ ਹੈ।

ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ

 ਉਪ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਾਏ ਜਾਣ ਤੋਂ ਪਹਿਲਾਂ ਉਹ ਪੱਛਮੀ ਬੰਗਾਲ ਦੇ ਰਾਜਪਾਲ ਸਨ। ਇਤਫਾਕਨ, ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਇੱਕੋ ਸੂਬੇ ਨਾਲ ਸਬੰਧਤ ਹਨ। 

Breaking News : NDA ਉਮੀਦਵਾਰ ਜਗਦੀਪ ਧਨਖੜ ਬਣੇ ਦੇਸ਼ ਦੇ ਅਗਲੇ ਉੱਪ ਰਾਸ਼ਟਰਪਤੀ

ਵੱਡੇ ਫਰਕ ਨਾਲ ਉਨ੍ਹਾਂ ਨੇ ਉੱਪ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 582 ਵੋਟਾਂ ਹਾਸਲ ਹੋਈਆਂ ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਕੁੱਲ 725 ਸਾਂਸਦਾਂ ਵੱਲੋਂ ਵੋਟ ਪਾਈ ਗਈ ਜਿਸ  'ਚੋਂ 15 ਵੋਟਾਂ ਅਯੋਗ ਮੰਨੀਆਂ ਗਈਆਂ ।

Advertisement