Wednesday, April 02, 2025

National

Breaking News : NDA ਉਮੀਦਵਾਰ ਜਗਦੀਪ ਧਨਖੜ ਬਣੇ ਦੇਸ਼ ਦੇ ਅਗਲੇ ਉੱਪ ਰਾਸ਼ਟਰਪਤੀ

NDA candidate Jagdeep Dhankhar

August 06, 2022 08:44 PM

ਨਵੀਂ ਦਿੱਲੀ: NDA ਉਮੀਦਵਾਰ ਜਗਦੀਪ ਧਨਖੜ ਦੇਸ਼ ਦੇ ਅਗਲੇ ਉੱਪ ਰਾਸ਼ਟਰਪਤੀ ਹੋਣਗੇ। ਵੱਡੇ ਫਰਕ ਨਾਲ ਉਨ੍ਹਾਂ ਨੇ ਉੱਪ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 582 ਵੋਟਾਂ ਹਾਸਲ ਹੋਈਆਂ ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਕੁੱਲ 725 ਸਾਂਸਦਾਂ ਵੱਲੋਂ ਵੋਟ ਪਾਈ ਗਈ ਜਿਸ  'ਚੋਂ 15 ਵੋਟਾਂ ਅਯੋਗ ਮੰਨੀਆਂ ਗਈਆਂ ।

Have something to say? Post your comment