Thursday, April 10, 2025

Jacqueline Fernandez

'ਮੇਰੀ ਜਾਇਦਾਦ ਮੇਰੀ ਖੁਦ ਦੀ ਕਮਾਈ' - ਜੈਕਲੀਨ ਫਰਨਾਂਡੀਜ਼ ਨੇ ਮਨੀ ਲਾਂਡਰਿੰਗ ਮਾਮਲੇ 'ਤੇ ਦਿੱਤੀ ਸਫਾਈ

ਜੈਕਲੀਨ ਫਰਨਾਂਡੀਜ਼ ਨੇ ਆਪਣੇ 7.27 ਕਰੋੜ ਦੇ ਫੰਡ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਪੀਐਮਐਮਐਲ ਦੇ ਨਿਰਣਾਇਕ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਹੈ। 

ਜੈਕਲੀਨ ਫਰਨਾਂਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ਈਡੀ ਵੱਲੋਂ 215 ਕਰੋੜ ਦੀ ਫਿਰੌਤੀ ਮਾਮਲੇ 'ਚ ਮੁਲਜ਼ਮ ਕਰਾਰ

 ਈਡੀ ਨੇ ਜੈਕਲੀਨ ਦੀ 7 ਕਰੋੜ 12 ਲੱਖ ਰੁਪਏ ਦੀ ਐਫਡੀ ਅਟੈਚ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਇਹ ਵੀ ਦੋਸ਼ ਹੈ ਕਿ ਚੰਦਰਸ਼ੇਖਰ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦਾ ਸਾਮਾਨ ਗਿਫਟ ਕੀਤਾ ਸੀ।

ਜੈਕਲਿਨ ਫਰਨਾਂਡਿਜ਼ ਦੀਆਂ ਮੁਸ਼ਕਿਲਾਂ ਵਧੀਆਂ, ਈਡੀ ਨੇ ਜ਼ਬਤ ਕੀਤੀ ਕਰੋੜਾਂ ਦੀ ਜਾਇਦਾਦ

ਜੈਕਲਿਨ ਫਰਨਾਂਡਿਜ਼ ਤੋਂ ਈਡੀ ਨੇ ਕਈ ਵਾਰ ਪੁੱਛਗਿੱਛ ਕੀਤੀ ਸੀ। ਇਹ ਕਾਰਵਾਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਨੇ ਆਪਣੀ ਪੁੱਛਗਿੱਛ ਦੌਰਾਨ ਜੈਕਲਿਨ ਫਰਨਾਂਡਿਜ਼ ਸਮੇਤ ਕੁਝ ਬਾਲੀਵੁੱਡ ਹਸਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ।

Advertisement