IPL Media Rights : ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ 'ਚ ਜਿੱਤੇ ਟੀਵੀ ਰਾਈਟਜ਼
ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਲਈ ਕੰਪਨੀਆਂ ਵਿਚਕਾਰ ਮੁਕਾਬਲਾ ਸੀ ਅਤੇ ਆਈਪੀਐਲ ਅਧਿਕਾਰਾਂ ਦੀ ਦੌੜ ਵਿੱਚ ਡਿਜ਼ਨੀ+ ਹੌਟਸਟਾਰ, ਵਾਇਕਾਮ 18, ਸੋਨੀ ਪਿਕਚਰਜ਼, ਜ਼ੀ ਗਰੁੱਪ, ਸੁਪਰ ਸਪੋਰਟਸ, ਟਾਈਮਜ਼ ਇੰਟਰਨੈੱਟ, ਫਨ ਏਸ਼ੀਆ ਸਨ। ਦੁਨੀਆ ਦੀ ਸਭ ਤੋਂ ਅਮੀਰ ਖੇਡ ਸੰਸਥਾ BCCI IPL ਦੇ ਇਸ ਅਧਿਕਾਰ ਨੂੰ ਵੇਚ ਕੇ ਹੋਰ ਅਮੀਰ ਹੋਣ ਜਾ ਰਹੀ ਹੈ।