Friday, April 04, 2025

IPL 2022

Arshdeep Singh ਨੂੰ ਪਲੇਇੰਗ ਇਲੈਵਨ 'ਚ ਥਾਂ ਨਾ ਮਿਲਣ 'ਤੇ ਭੜਕੇ ਫੈਨਜ਼

ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ 'ਚ ਅਵੇਸ਼ ਖਾਨ ਨੂੰ ਮਸ਼ਹੂਰ ਕ੍ਰਿਸ਼ਨਾ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ ਹੈ। ਅਸਲ 'ਚ ਅਵੇਸ਼ ਖਾਨ ਨੇ ਟੀ-20 ਫਾਰਮੈਟ 'ਚ ਕਾਫੀ ਪ੍ਰਭਾਵਿਤ ਕੀਤਾ ਸੀ। 

IPL Media Rights : ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ 'ਚ ਜਿੱਤੇ ਟੀਵੀ ਰਾਈਟਜ਼

ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਲਈ ਕੰਪਨੀਆਂ ਵਿਚਕਾਰ ਮੁਕਾਬਲਾ ਸੀ ਅਤੇ ਆਈਪੀਐਲ ਅਧਿਕਾਰਾਂ ਦੀ ਦੌੜ ਵਿੱਚ ਡਿਜ਼ਨੀ+ ਹੌਟਸਟਾਰ, ਵਾਇਕਾਮ 18, ਸੋਨੀ ਪਿਕਚਰਜ਼, ਜ਼ੀ ਗਰੁੱਪ, ਸੁਪਰ ਸਪੋਰਟਸ, ਟਾਈਮਜ਼ ਇੰਟਰਨੈੱਟ, ਫਨ ਏਸ਼ੀਆ ਸਨ। ਦੁਨੀਆ ਦੀ ਸਭ ਤੋਂ ਅਮੀਰ ਖੇਡ ਸੰਸਥਾ BCCI IPL ਦੇ ਇਸ ਅਧਿਕਾਰ ਨੂੰ ਵੇਚ ਕੇ ਹੋਰ ਅਮੀਰ ਹੋਣ ਜਾ ਰਹੀ ਹੈ। 

ਗੁਜਰਾਤ ਟਾਈਟਨਜ਼ ਨੇ ਜਿੱਤਿਆ IPL 2022 ਦਾ ਖਿਤਾਬ, ਡੈਬਿਊ 'ਚ ਰਚਿਆ ਇਤਿਹਾਸ, ਰਾਜਸਥਾਨ ਨੂੰ ਹਰਾ ਕੇ ਬਣਿਆ ਚੈਂਪੀਅਨ

ਗੁਜਰਾਤ ਟਾਈਟਨਜ਼ ਨੇ ਜਿੱਤਿਆ IPL 2022 ਦਾ ਖਿਤਾਬ, ਡੈਬਿਊ 'ਚ ਰਚਿਆ ਇਤਿਹਾਸ, ਰਾਜਸਥਾਨ ਨੂੰ ਹਰਾ ਕੇ ਬਣਿਆ ਚੈਂਪੀਅਨ

ਬੁਮਰਾਹ ਦੇ ਖ਼ਤਰਨਾਕ ਬਾਊਂਸਰ ਦਾ ਸ਼ਿਕਾਰ ਹੋਏ ਪ੍ਰਿਥਵੀ ਸ਼ਾਅ

ਡੇਵਿਡ ਵਾਰਨਰ ਅਤੇ ਪ੍ਰਿਥਵੀ ਸ਼ਾਅ, ਦਿੱਲੀ ਕੈਪੀਟਲਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਸਸਤੇ 'ਚ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਮਿਸ਼ੇਲ ਮਾਰਸ਼ ਅਤੇ ਸਰਫਰਾਜ਼ ਖ਼ਾਨ ਵੀ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ।

IPL 2022 Orange Cap : ਔਰੇਂਜ ਕੈਪ ਦੀ ਸੂਚੀ 'ਚ ਸ਼ਾਮਲ ਹੋਣ ਲਈ ਬਟਲਰ ਤੇ ਰਾਹੁਲ ਇਕ ਦੂਜੇ ਨਾਲ ਭਿੜੇ, ਬਟਲਰ ਨੇ ਮਾਰੀ ਬਾਜ਼ੀ

ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਰਾਜਸਥਾਨ ਖਿਲਾਫ 34 ਦੌੜਾਂ ਦੀ ਪਾਰੀ ਦੇ ਆਧਾਰ 'ਤੇ ਉਸ ਨੇ ਆਪਣੀਆਂ ਦੌੜਾਂ ਦੀ ਗਿਣਤੀ 324 ਤੱਕ ਪਹੁੰਚਾ ਦਿੱਤੀ ਹੈ। 

Happy Birthday Rohit Sharma : 35 ਸਾਲ ਦੇ ਹੋਏ ਰੋਹਿਤ ਸ਼ਰਮਾ, ਬਾਲਰ ਬਣਨਾ ਚਾਹੁੰਦੇ ਸੀ ਪਰ ਬੱਲੇਬਾਜ਼ੀ 'ਚ ਬਣਾ ਦਿੱਤੇ ਨਾ ਟੁੱਟਣ ਵਾਲੇ ਰਿਕਾਰਡ

 ਭਾਰਤੀ ਸਲਾਮੀ ਬੱਲੇਬਾਜ਼ ਇਸ ਸਮੇਂ ਮੁੰਬਈ ਇੰਡੀਅਨਜ਼ ਨਾਲ ਆਈਪੀਐਲ ਦੇ 15ਵੇਂ ਸੀਜ਼ਨ ਦੇ ਬਾਇਓ-ਬਬਲ ਵਿੱਚ ਹੈ। ਅਜਿਹੇ 'ਚ ਉਹ ਆਪਣਾ 35ਵਾਂ ਜਨਮਦਿਨ ਸ਼ਾਨਦਾਰ ਅੰਦਾਜ਼ 'ਚ ਨਹੀਂ ਮਨਾ ਸਕਣਗੇ।

IPL 2022 Purple cap: ਟੌਪ ਚਾਰ 'ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ, ਚਹਿਲ ਨੰਬਰ ਵਨ 'ਤੇ

ਆਈਪੀਐਲ ਇਤਿਹਾਸ ਦੀਆਂ ਦੋ ਸਭ ਤੋਂ ਸਫਲ ਟੀਮਾਂ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹਨ ਜਦੋਂ ਕਿ ਪਹਿਲੀ ਵਾਰ ਖੇਡਣ ਵਾਲੀਆਂ ਦੋ ਟੀਮਾਂ ਚੋਟੀ ਦੇ ਚਾਰ ਵਿੱਚ ਬਰਕਰਾਰ ਹਨ।

Watch Video : ਗਲੇਨ ਮੈਕਸਵੈੱਲ ਦੇ ਵਿਆਹ ਦੀ ਪਾਰਟੀ 'ਚ ਵਿਰਾਟ ਕੋਹਲੀ ਨੇ ਲਾਏ ਠੁਮਕੇ, ਵੀਡੀਓ ਵਾਇਰਲ

ਮੈਕਸਵੈੱਲ ਦਾ ਵਿਆਹ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਹੋਇਆ ਹੈ। ਉਨ੍ਹਾਂ ਦਾ ਵਿਆਹ ਭਾਰਤੀ ਪਰੰਪਰਾ ਅਨੁਸਾਰ ਹੋਇਆ ਸੀ। ਇਨ੍ਹਾਂ ਦੋਹਾਂ ਦੇ ਵਿਆਹ ਤੋਂ ਪਹਿਲਾਂ ਕਾਫੀ ਚਰਚਾਵਾਂ ਚੱਲ ਰਹੀਆਂ ਸਨ।

Advertisement