Thursday, April 03, 2025

Hyderabad Gang Rape

Hyderabad Gang Rape: ਲਗਜ਼ਰੀ ਗੱਡੀ 'ਚ ਨਾਬਾਲਗ ਨਾਲ ਗੈਂਗਰੇਪ, CCTV 'ਚ ਘਟਨਾ ਕੈਦ, 5 ਖਿਲਾਫ ਮਾਮਲਾ ਦਰਜ

ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਰਾਜ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ, ਡੀਜੀਪੀ ਅਤੇ ਹੈਦਰਾਬਾਦ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਹੈਦਰਾਬਾਦ ਬਲਾਤਕਾਰ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।

Advertisement