Tuesday, April 01, 2025

Honey

Sultanpur Lodhi: ਭਾਜਪਾ ਦੇ ਯੂਥ ਆਗੂ ਦਾ ਸੁਲਤਾਨਪੁਰ ਲੋਧੀ 'ਚ ਕਤਲ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

Crime Rate In Punjab: ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਭਾਜਪਾ ਯੁਵਾ ਮੋਰਚਾ ਆਗੂ ਹਨੀ ਕੁਮਾਰ ਦੇਰ ਰਾਤ ਦਾਣਾ ਮੰਡੀ ਵਿੱਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Honey Bee: ਤੇਜ਼ੀ ਘਟ ਰਹੀ ਹੈ ਮਧੂ ਮੱਖੀਆਂ ਦੀ ਗਿਣਤੀ, ਕੀ ਸਚਮੁੱਚ ਮਧੂ ਮੱਖੀਆਂ ਦੇ ਖਤਮ ਹੋਣ ਨਾਲ ਇਨਸਾਨ 'ਤੇ ਪਵੇਗਾ ਅਸਰ? ਜਾਣੋ

ਤੁਹਾਡੇ ਆਲੇ-ਦੁਆਲੇ ਤੋਂ ਮਧੂ ਮੱਖੀਆਂ ਕਿੰਨੀ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ ਤੱਕ, ਤੁਸੀਂ ਹਰ ਜਗ੍ਹਾ ਫੁੱਲਾਂ 'ਤੇ ਮਧੂਮੱਖੀਆਂ ਨੂੰ ਘੁੰਮਦੇ ਵੇਖ ਸਕਦੇ ਸੀ, ਪਰ ਹੁਣ ਅਜਿਹਾ ਨਹੀਂ ਹੈ। ਵਿਗਿਆਨੀਆਂ ਅਤੇ ਖੇਤੀ ਮਾਹਰਾਂ ਅਨੁਸਾਰ ਅੱਜ ਕੱਲ੍ਹ ਸੀ ਦੀ ਗਿਣਤੀ ਵਿੱਚ ਕਮੀ ਇੱਕ ਵਿਸ਼ਵਵਿਆਪੀ ਸਮੱਸਿਆ ਬਣ ਗਈ ਹੈ।

Identity of Real Honey : ਸ਼ਹਿਦ ਖਰੀਦਣ ਤੋਂ ਪਹਿਲਾਂ ਇੰਝ ਕਰੋ ਅਸਲੀ ਤੇ ਨਕਲੀ ਦੀ ਪਛਾਣ

ਅੰਗੂਠੇ ਤੋਂ ਸ਼ਹਿਦ ਦੀ ਪਛਾਣ ਕਰਨ ਲਈ ਅੰਗੂਠੇ 'ਤੇ ਸ਼ਹਿਦ ਦੀਆਂ ਕੁਝ ਬੂੰਦਾਂ ਪਾਓ। ਇਸ ਤੋਂ ਬਾਅਦ ਇਸ ਤੋਂ ਤਾਰ ਬਣਾਉਣ ਦੀ ਕੋਸ਼ਿਸ਼ ਕਰੋ। ਜੇਕਰ ਸ਼ਹਿਦ ਅਸਲੀ ਹੈ ਤਾਂ ਇਹ ਇੱਕ ਮੋਟੀ ਤਾਰ ਬਣਾ ਦੇਵੇਗਾ। ਨਾਲ ਹੀ ਸ਼ਹਿਦ ਅੰਗੂਠੇ 'ਤੇ ਹੀ ਟਿਕਿਆ ਰਹੇਗਾ। ਇਸ ਦੇ ਨਾਲ ਹੀ ਮਿਲਾਵਟੀ ਸ਼ਹਿਦ ਨੂੰ ਅੰਗੂਠੇ 'ਤੇ ਰੱਖਣ ਨਾਲ ਉਹ ਤੁਰੰਤ ਫੈਲ ਜਾਂਦਾ ਹੈ।

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਹਵਾਈ ਫੌਜ ਦਾ ਜਵਾਨ ਗ੍ਰਿਫ਼ਤਾਰ ; ਹਨੀਟ੍ਰੈਪ ਦੇ ਰਾਂਹੀ ਫਸਿਆ ਸੀ ISI ਦੇ ਜਾਲ 'ਚ

ਦੋਸ਼ੀ ਭਾਰਤੀ ਹਵਾਈ ਸੈਨਾ ਦੇ ਜਵਾਨ ਨੂੰ ਹਨੀਟ੍ਰੈਪ ਰਾਹੀਂ ਜਾਲ ਵਿੱਚ ਫਸਾਇਆ ਗਿਆ ਤੇ ਫਿਰ ਫੌਜ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਗਈ।

ਮਨੀ ਲਾਂਡਰਿੰਗ ਮਾਮਲਾ 'ਚ ਭੁਪਿੰਦਰ ਹਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਨੂੰ

ਜੁਡੀਸ਼ੀਅਲ ਕਸਟਡੀ ਦਾ ਸਮਾਂ ਪੂਰਾ ਹੋਣ 'ਤੇ ਹਨੀ ਨੂੰ ਦੋਬਾਰਾ ਕੋਰਟ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਤੇ ਹੋਰਨਾਂ ਖ਼ਿਲਾਫ਼ 10 ਜਗ੍ਹਾ ‘ਤੇ ਛਾਪੇਮਾਰੀ ਕੀਤੀ ਸੀ। 

ਪਤਨੀ ਵੱਲੋਂ ਲਗਾਏ ਦੋਸ਼ਾਂ 'ਤੇ ਹਨੀ ਸਿੰਘ ਨੇ ਰੱਖਿਆ ਆਪਣਾ ਪੱਖ

ਨਵੀਂ ਦਿੱਲੀ : ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਅਪਣੀ ਪਤਨੀ ਸ਼ਾਲਿਨੀ ਤਲਵਾੜ ਦੇ ਨਾਲ ਅਣਬਣ ਦੇ ਚਲਦਿਆਂ ਖ਼ਬਰਾਂ ਵਿਚ ਛਾਏ ਹੋਏ ਹਨ। ਪਤਨੀ ਸ਼ਾਲਿਨੀ ਨੇ ਹਨੀ ਸਿੰਘ ਅਤੇ ਉਨ੍ਹਾਂ ਦੇ ਪਰਵਾਰ ’ਤੇ ਕਈ 

Advertisement