Tuesday, April 01, 2025

Home Remedies

Hair Care Tips: ਚਿੱਟੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਚਾਹ ਪੱਤੀ 'ਚ ਇਹ ਚੀਜ਼ ਮਿਲਾ ਕੇ ਲਗਾਓ, ਭੁੱਲ ਜਾਓਗੇ ਮਹਿੰਦੀ ਤੇ ਕੱਲਰ

ਜੇਕਰ ਤੁਸੀਂ ਵੀ ਸਫ਼ੇਦ ਵਾਲਾਂ ਤੋਂ ਪ੍ਰੇਸ਼ਾਨ ਹੋ, ਵਾਲਾਂ ਨੂੰ ਕਾਲੇ ਕਿਵੇਂ ਕਰੀਏ ਜਾਂ ਸਫ਼ੇਦ ਵਾਲਾਂ ਨੂੰ ਕਾਲਾ ਕਰਨ ਦਾ ਘਰੇਲੂ ਨੁਸਖਾ ਲੱਭ ਰਹੇ ਹੋ ਤਾਂ ਚਾਹ ਪੱਤੀ 'ਚ ਕਾਲਾ ਪਦਾਰਥ ਮਿਲਾ ਕੇ ਵਾਲਾਂ 'ਤੇ ਲਗਾਓ। ਇਹ ਤੁਹਾਡੇ ਵਾਲਾਂ ਨੂੰ ਨਾ ਸਿਰਫ਼ ਕਾਲੇ ਕਰੇਗਾ ਬਲਕਿ ਉਨ੍ਹਾਂ ਨੂੰ ਚਮਕਦਾਰ ਅਤੇ ਮਜ਼ਬੂਤ ਵੀ ਬਣਾਏਗਾ। ਇੱਥੇ ਜਾਣੋ ਕੀ ਹੈ ਉਹ ਕਾਲੀ ਚੀਜ਼ ਅਤੇ ਇਸ ਨੂੰ ਵਾਲਾਂ 'ਤੇ ਲਗਾਉਣ ਲਈ ਕਿਵੇਂ ਤਿਆਰ ਕਰੀਏ।

Skin Care Tips: ਸਰਦੀ ਦੇ ਮੌਸਮ 'ਚ ਤੁਹਾਡੀ ਚਮੜੀ 'ਤੇ ਵੀ ਹੋ ਜਾਂਦੀ ਹੈ ਖੁਸ਼ਕੀ? ਇਨ੍ਹਾਂ 5 ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਬਣੇਗੀ ਸੌਫਟ

Skin Care In Winter: ਇਸ ਸਮੱਸਿਆ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਸਾਨੀ ਨਾਲ ਆਪਣੇ ਹੱਥਾਂ-ਪੈਰਾਂ ਨੂੰ ਨਰਮ ਰੱਖ ਸਕਦੇ ਹੋ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ।

Health And Fitness: ਬਿਨਾਂ ਜਿੰਮ ਤੇ ਕਸਰਤ ਦੇ ਘਰ ਬੈਠੇ ਇੰਝ ਘਟਾਓ ਵਜ਼ਨ, ਕਰੋ ਇਹ 6 ਕੰਮ, 60 ਦਿਨਾਂ 'ਚ ਮਿਲੇਗਾ ਰਿਜ਼ਲਟ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਵੇਂ ਬਿਨਾਂ ਜਿੰਮ ਤੇ ਕਸਰਤ ਦੇ ਵਜ਼ਨ ਘਟਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ:

Yello Teeth Remedies: ਕੀ ਤੁਸੀਂ ਵੀ ਪੀਲੇ ਦੰਦਾਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ? ਘਰ ਬੈਠੇ ਇਹ ਤਰੀਕੇ ਅਜ਼ਮਾਓ, ਮੋਤੀਆਂ ਵਰਗੇ ਚਿੱਟੇ ਹੋ ਜਾਣਗੇ ਦੰਦ

ਕੀ ਤੁਸੀਂ ਵੀ ਪੀਲੇ ਦੰਦਾਂ ਤੋਂ ਪਰੇਸ਼ਾਨ ਹੋ? ਕੀ ਤੁਸੀਂ ਆਪਣੇ ਦੰਦਾਂ ਨੂੰ ਪਹਿਲਾਂ ਵਾਂਗ ਚਿੱਟੇ ਬਣਾਉਣਾ ਚਾਹੁੰਦੇ ਹੋ? ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਾਂਗੇ ਕਿ ਜਿਸ ਨਾਲ ਤੁਸੀਂ ਘਰ ਬੈਠੇ ਹੀ ਮੋਤੀਆਂ ਵਰਗੇ ਚਿੱਟੇ ਦੰਦ ਪਾ ਸਕਦੇ ਹੋ। 

ਜੇਕਰ ਤੁਹਾਨੂੰ ਵੀ ਗਰਮੀਆਂ 'ਚ ਹੁੰਦਾ ਹੈ ਜ਼ੁਕਾਮ, ਅਜ਼ਮਾਓ ਇਹ ਘਰੇਲੂ ਨੁਕਤੇ

ਜ਼ੁਕਾਮ ਦੇ ਲੱਛਣ ਹਨ ਨੱਕ ਵਗਣਾ, ਗਲੇ ਦੀ ਖਰਾਸ਼ ਅਤੇ ਪੇਟ ਦੀ ਇਨਫੈਕਸ਼ਨ, ਜਿਸ ਨੂੰ ਐਂਟੀਬਾਇਓਟਿਕਸ ਜਾਂ ਘਰੇਲੂ ਉਪਚਾਰਾਂ ਨਾਲ ਠੀਕ ਕੀਤਾ ਜਾ ਸਕਦਾ ਹੈ। 

Advertisement