ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਬਿਨ੍ਹਾਂ ਖਰਚੀ, ਬਿਨ੍ਹਾਂ ਪਰਚੀ ਦੇ ਯੋਗ ਨੌਜੁਆਨਾਂ ਨੂੰ ਰੁਜਗਾਰ ਦੇ ਕੇ ਭਾਜਪਾ ਸਰਕਾਰ ਨੇ ਹਜਾਰਾਂ ਪਰਿਵਾਰਾਂ ਨੂੰ ਦੀਵਾਲੀ ਦਾ ਨਾਯਾਬ ਤੋਹਫਾ ਦੇਣ ਦਾ ਕੰਮ ਕੀਤਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਮੰਤਰੀਆਂ ਨੂੰ ਉਨ੍ਹਾਂ ਦੇ ਦਫਤਰ ਵਿਚ ਵਿਧੀਵਤ ਰੂਪ ਨਾਲ ਅਹੁਦਾ ਗ੍ਰਹਿਣ ਕਰਵਾਇਆ।
Prime Minister Narendra Modi, senior BJP leaders, and chief ministers from other states will attend the event, lending significance to the occasion.
After the BJP's consecutive victory in Haryana, Chief Minister Nayab Singh Saini met with Prime Minister Narendra Modi in Delhi on Wednesday.
ਹਰਿਆਣਾ ਸਰਕਾਰ ਨੇ ਸਿੱਖਿਆ ਖੇਤਰ 'ਚ ਵੱਡੇ ਬਦਲਾਅ, UPSC ਦੀ ਸਿਵਲ ਸਰਵਿਸ ਪ੍ਰੀਖਿਆ 'ਚ ਸੂਬੇ ਦੇ ਨੌਜਵਾਨਾਂ ਦਾ ਵਧਿਆ ਰੁਝਾਨ