Thursday, April 03, 2025

Firing

Land Attack Cruise Missile: ਦੇਸ਼ ਦੇ ਦੁਸ਼ਮਣਾਂ ਦੀ ਹੁਣ ਖੈਰ ਨਹੀਂ! DRDO ਦੇ ਇਸ ਕਰੂਜ਼ ਮਿਜ਼ਾਇਲ ਦਾ ਪਹਿਲਾ ਟੈਸਟ ਹੋਇਆ ਕਾਮਯਾਬ, ਦੇਖੋ ਵੀਡੀਓ

Land Attack Cruise Missile DRDO: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (DRDO) ਨੇ ਓਡੀਸ਼ਾ ਤੱਟ ਤੋਂ ਦੂਰ ਏਕੀਕ੍ਰਿਤ ਟੈਸਟ ਰੇਂਜ (ITR) ਤੋਂ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਪਹਿਲਾ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪ੍ਰੀਖਣ ਦੌਰਾਨ ਸਾਰੇ ਉਪ-ਪ੍ਰਣਾਲੀਆਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ ਅਤੇ ਟੀਚੇ ਨੂੰ ਪੂਰਾ ਕੀਤਾ।

AP Dhillon: ਪੰਜਾਬੀ ਗਾਇਕ AP ਢਿੱਲੋਂ ਦੇ ਘਰ ਗੋਲੀਬਾਰੀ ਤੇ ਅੱਗ ਲੱਗਣ ਦਾ ਮਾਮਲਾ- ਇੱਕ ਦੋਸ਼ੀ ਕਾਬੂ, ਦੂਜਾ ਭਾਰਤ 'ਚ ਵਾਂਟੇਡ

ਘਟਨਾ ਤੋਂ ਬਾਅਦ, ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਵਿੱਚ ਇੱਕ ਵਿਅਕਤੀ ਏਪੀ ਢਿੱਲੋਂ ਦੇ ਘਰ ਦੇ ਸਾਹਮਣੇ ਘੱਟੋ-ਘੱਟ 14 ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਵੀਡੀਓ ਕਿਸੇ ਅਪਰਾਧੀ ਨੇ ਸ਼ੂਟ ਕੀਤਾ ਹੈ।

ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਬਾਦਲ SIT ਸਾਹਮਣੇ ਨਹੀਂ ਹੋਣਗੇ ਪੇਸ਼, ਅਕਾਲੀ ਦਲ ਦਾ ਦਾਅਵਾ : ਨਹੀਂ ਮਿਲੇ ਸੰਮਨ

ਐਸਆਈਟੀ ਨੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਸੀ। ਸੰਮਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਵੇਰੇ 10:30 ਵਜੇ ਸੈਕਟਰ 32 ਸਥਿਤ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੇਸ਼ ਹੋਣਾ ਸੀ।

ਅਮਰੀਕਾ 'ਚ ਫਿਰ ਅੰਨ੍ਹੇਵਾਰ ਫਾਈਰਿੰਗ, 3 ਲੋਕਾਂ ਦੀ ਮੌਤ, 9 ਜ਼ਖਮੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਬਾਲਟੀਮੋਰ 'ਚ ਗੋਲੀਬਾਰੀ ਦੀ ਘਟਨਾ 'ਚ 1 ਦੀ ਮੌਤ ਹੋ ਗਈ। 

ਗੁਰਦੁਆਰਾ ਬੰਗਲਾ ਸਾਹਿਬ 'ਚ ਖੂਨੀ ਝੜਪ, ਦੋ ਧਿਰਾਂ ਦੀ ਆਪਸੀ ਝੜਪ, ਚੱਲੀਆਂ ਗੋਲੀਆਂ

 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਉਥੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਆਸਟ੍ਰੇਲੀਆ ਦੇ ਕੈਨਬਰਾ ਹਵਾਈ ਅੱਡੇ 'ਤੇ ਗੋਲੀਬਾਰੀ ਤੋਂ ਬਾਅਦ ਮਚੀ ਹਫੜਾ-ਦਫੜੀ, ਇਕ ਵਿਅਕਤੀ ਕਾਬੂ

ਘਟਨਾ ਤੋਂ ਬਾਅਦ ਹਵਾਈ ਅੱਡੇ 'ਤੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਹਾਜ਼ਾਂ ਦੀਆਂ ਉਡਾਣਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਜਹਾਜ਼ 'ਚ ਬੈਠੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਕੈਨੇਡਾ 'ਚ ਜ਼ਬਰਦਸਤ ਗੋਲੀਬਾਰੀ ਕਾਰਨ ਦਹਿਸ਼ਤ, ਫੁੱਟਪਾਥ 'ਤੇ ਸੌ ਰਹੇ ਲੋਕਾਂ ਨੂੰ ਬਣਾਇਆ ਨਿਸ਼ਾਨਾ

ਸ਼ੂਟਰ ਨੇ ਫੁੱਟਪਾਥ 'ਤੇ ਸੌਂ ਰਹੇ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਅਪਰਾਧ ਸਥਾਨ ਦੀਆਂ ਸੜਕਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। 

ਅਮਰੀਕਾ ਦੇ ਇੰਡੀਆਨਾ 'ਚ ਅੰਨ੍ਹੇਵਾਹ ਫਾਇਰਿੰਗ, ਹਮਲਾਵਰ ਸਮੇਤ 4 ਦੀ ਮੌਤ

ਸੰਜੇ ਸੇਤੂ ਪੁਲ ਤੋਂ ਜਿਸ ਥਾਂ 'ਤੇ ਇਹ ਬੱਸ ਡਿੱਗੀ, ਉਹ ਰਾਜ ਦੇ ਦੋ ਜ਼ਿਲ੍ਹਿਆਂ ਧਾਰ ਅਤੇ ਖਰਗੋਨ ਦੀ ਸਰਹੱਦ 'ਤੇ ਬਣਿਆ ਹੋਇਆ ਹੈ। ਲਗਭਗ ਅੱਧਾ ਹਿੱਸਾ ਖਲਘਾਟ (ਧਾਰ) ਅਤੇ ਅੱਧਾ ਖਲਟਾਕਾ (ਖਰਗੋਨ) ਵਿੱਚ ਹੈ। ਇੱਥੇ ਖਰਗੋਨ ਤੋਂ ਕਲੈਕਟਰ ਅਤੇ ਐਸਪੀ ਵੀ ਮੌਕੇ 'ਤੇ ਪਹੁੰਚ ਗਏ ਹਨ।

ਦਰਦਨਾਕ ਹਾਦਸਾ! ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਟੈਕਸਾਸ ਦੇ ਸਕੂਲ 'ਚ ਅੰਨ੍ਹੇਵਾਹ ਫਾਇਰਿੰਗ, 18 ਬੱਚਿਆਂ ਸਣੇ 21 ਦੀ ਮੌਤ

ਹਮਲਾਵਰ 18 ਸਾਲਾ ਨੌਜਵਾਨ ਸੀ ਅਤੇ ਉਹ ਗੋਲੀਬਾਰੀ ਕਰਦਾ ਹੋਇਆ ਉਵਾਲਦੇ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ ਸੀ। ਜੋ ਵੀ ਉਸ ਦੇ ਸਾਹਮਣੇ ਆਇਆ, ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਦਾ ਨਾਂ ਸਲਵਾਡੋਰ ਰਾਮੋਸ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

Firing in New York: ਨਿਊਯਾਰਕ ਦੀ ਸੁਪਰਮਾਰਕੀਟ 'ਚ ਅੰਨ੍ਹੇਵਾਹ ਫਾਈਰਿੰਗ, 10 ਲੋਕਾਂ ਦੀ ਮੌਤ

ਟਾਪ ਫ੍ਰੈਂਡਲੀ ਮਾਰਕੀਟ 'ਚ ਹੋਈ ਇਸ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ। ਗਵਰਨਰ ਕੈਥੀ ਹੋਚੁਲ ਨੇ ਟਵੀਟ ਕੀਤਾ ਕਿ ਉਹ ਆਪਣੇ ਜੱਦੀ ਸ਼ਹਿਰ ਬਫੇਲੋ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਵਾਪਰੀ ਘਟਨਾ ਬਾਰੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

ਸ਼ਿਕਾਗੋ 'ਚ ਗੋਲੀਬਾਰੀ : ਮਹਿਲਾ ਪੁਲਿਸ ਅਧਿਕਾਰੀ ਦੀ ਮੌਤ

ਅਮਰੀਕਾ 'ਚ ਪੰਜਾਬੀ ਮੁੰਡੇ 'ਤੇ ਕਾਲੇ ਨੇ ਚਲਾਈ ਗੋਲੀ

ਅਮਰੀਕਾ : ਅਮਰੀਕਾ ਵਿੱਚ ਪੰਜਾਬੀ ਮੁੰਡੇ ਨਾਲ ਵਾਪਰੇ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਦੇ ਹੀ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬੇਗੋਵਾਲ ਦੇ ਰਹਿ

ਮਸ਼ਹੂਰ ਸਟਾਰ 'ਤੇ ਚਲਾਈਆਂ ਗੋਲੀਆਂ

ਅਮਰੀਕਾ : ਵਿਸ਼ਵ ਦੇ ਸ਼ਕਤੀਸ਼ਾਲੀ ਅਮਰੀਕਾ ਦੇਸ਼ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੈਲੇਫੋਰਨੀਆ ਵਿੱਚ ਇੱਕ ਟਿਕਟਾਕ ਦੇ ਮਸ਼ਹੂਰ ਸਟਾਰ ਤੇ ਉਸ ਦੀ ਮਹਿਲਾ ਦੋਸ

Advertisement