Thursday, April 03, 2025

Drone technology

Ludhiana: ਖਤਰਨਾਕ ਕੈਦੀਆਂ ਲਈ ਹਾਈਟੈੱਕ ਜੇਲ੍ਹ, ਲੁਧਿਆਣਾ 'ਚ 100 ਕਰੋੜ ਦੀ ਲਾਗਤ ਨਾਲ ਬਣ ਰਹੀ ਜੇਲ੍ਹ, ਹੋਵੇਗੀ 175 ਵਾਰਡਨ ਦੀ ਭਰਤੀ

Ludhiana News: ਜੇਲ੍ਹ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਦੇ ਨਾਲ-ਨਾਲ ਕੈਦੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਸਮਾਜ ਦੀ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ। ਜੇਲ੍ਹਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਬਾਈਲਾਂ ਦੀ ਵਰਤੋਂ ਨੂੰ ਰੋਕਣ ਲਈ 13 ਜੇਲ੍ਹਾਂ ਵਿੱਚ ਮੋਬਾਈਲ ਜੈਮਰ ਲਗਾਏ ਜਾ ਰਹੇ ਹਨ।

ਅਸਾਮ 'ਚ ਖੋਲ੍ਹਿਆ ਗਿਆ ਪਹਿਲਾ ਡਰੋਨ ਸਕੂਲ, ਡਰੋਨ ਤਕਨੀਕ ਦਾ ਹੱਬ ਬਣੇਗਾ ਭਾਰਤ

ਸਕੂਲ ਵਿੱਚ ਪਾਇਲਟ ਲਾਇਸੈਂਸ ਸਿਖਲਾਈ ਪ੍ਰੋਗਰਾਮ ਚਲਾ ਰਹੇ ਸਾਰੇ ਟਰੇਨਰ ਭਾਰਤ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੁਆਰਾ ਪ੍ਰਵਾਨਿਤ ਹਨ

Advertisement