Saturday, April 05, 2025

Cyber attack

ਤਾਈਵਾਨ ਸਾਈਬਰ ਹਮਲਿਆਂ ਦੀ ਮਾਰ ਹੇਠ, ਚੀਨ ਸਾਫਟਵੇਅਰ ਦੀ ਵਰਤੋਂ

ਤਾਈਪੇਈ (Taipie) - ਤਾਈਵਾਨ ਦੀਆਂ ਸਰਕਾਰੀ ਏਜੰਸੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਕਈ ਵੈਬਸਾਈਟਾਂ ਪਿਛਲੇ ਕੁਝ ਦਿਨਾਂ ਵਿੱਚ ਸਾਈਬਰ ਹਮਲਿਆਂ ਦੇ ਘੇਰੇ ਵਿੱਚ ਆਈਆਂ ਹਨ ਅਤੇ, ਕੁਝ ਮਾਮਲਿਆਂ ਵਿੱਚ, ਹਮਲਿਆਂ ਵਿੱਚ ਚੀਨ.......

ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਾਂ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ

 ਕੈਲੀਫੋਰਨੀਆ ਸਥਿਤ ਕੰਪਨੀ ਨੇ ਕਿਹਾ ਕਿ ਚੋਰੀ ਉਸ ਦੇ ਹੋਰੀਜ਼ਨ ਬ੍ਰਿਜ 'ਤੇ ਹੋਈ, ਜਿਸ ਰਾਹੀਂ ਉਹ ਵੱਖ-ਵੱਖ ਬਲਾਕਚੈਨਾਂ ਤੋਂ ਕ੍ਰਿਪਟੋਕਰੰਸੀ ਟ੍ਰਾਂਸਫਰ ਕਰਦੀ ਸੀ। ਇਹ ਸੌਫਟਵੇਅਰ ਡਿਜੀਟਲ ਟੋਕਨ ਬਿਟਕੋਇਨ ਅਤੇ ਈਥਰ ਲਈ ਵੀ ਵਰਤਿਆ ਜਾਂਦਾ ਹੈ।'

ਸਪਾਈਸ ਜੈੱਟ 'ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਹੋਏ ਖੱਜਲ-ਖੁਆਰ

ਸਪਾਈਸਜੈੱਟ ਨੇ ਰਵਾਨਗੀ ਵਿੱਚ ਦੇਰੀ 'ਤੇ ਕਈ ਸਵਾਲ ਪ੍ਰਾਪਤ ਕਰਨ ਤੋਂ ਬਾਅਦ ਟਵੀਟ ਕੀਤਾ, "ਕੁੱਝ ਸਪਾਈਸਜੈੱਟ ਪ੍ਰਣਾਲੀਆਂ ਨੂੰ ਬੀਤੀ ਰਾਤ ਇੱਕ ਰੈਨਸਮਵੇਅਰ ਅਟੈਕ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਅਤੇ ਹੌਲੀ ਹੋ ਗਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਨਿਯੰਤਰਿਤ ਕੀਤਾ ਅਤੇ ਠੀਕ ਕਰ ਲਿਆ ਹੈ ਅਤੇ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। 

Advertisement