Thursday, April 03, 2025

Cricketer

ਆਇਰਲੈਂਡ ਦੇ ਲੈਜੇਂਡ ਕ੍ਰਿਕੇਟਰ ਕੈਵਿਨ ਓ ਬ੍ਰਾਇਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

ਕੇਵਿਨ ਓ'ਬ੍ਰਾਇਨ ਨੇ ਆਪਣੇ ਕ੍ਰਿਕਟ ਕਰੀਅਰ 'ਚ ਕਈ ਇਤਿਹਾਸਕ ਪਾਰੀਆਂ ਖੇਡੀਆਂ। ਉਸਨੇ 2011 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ ਬੈਂਗਲੁਰੂ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ

ਆਮਿਰ ਦੀ 'ਲਾਲ ਸਿੰਘ ਚੱਢਾ' 'ਤੇ ਭੜਕੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ, ਜਾਣੋ ਵਜ੍ਹਾ

ਪਨੇਸਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਾਲ ਸਿੰਘ ਚੱਢਾ ਫਿਲਮ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਹੈ ਅਤੇ ਇਸ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। 

ਆਸਟ੍ਰੇਲੀਆਈ ਕ੍ਰਿਕਟਰਾਂ ਨੇ ਇਨਾਮੀ ਰਾਸ਼ੀ ਸ਼੍ਰੀਲੰਕਾ ਦੇ ਬੱਚਿਆਂ ਨੂੰ ਕੀਤੀ ਦਾਨ

ਆਸਟ੍ਰੇਲੀਆਈ ਖਿਡਾਰੀਆਂ ਨੇ ਸ਼੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਅਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦੂਜੇ ਟੈਸਟ ਦੌਰਾਨ ਗੇਲ ਅੰਤਰਰਾਸ਼ਟਰੀ ਸਟੇਡੀਅਮ ਤੱਕ ਪਹੁੰਚਦੀ ਰਹੀ ਸੀ।

ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇ 40 ਕਰੋੜ 'ਚ ਖਰੀਦਿਆ ਨਵਾਂ ਬੰਗਲਾ

ਕੋਲਕਾਤਾ ਦੀ ਲੋਅਰ ਰੋਡਨ ਸਟਰੀਟ ਵਿੱਚ ਇਹ ਘਰ ਲਿਆ ਹੈ। ਗਾਂਗੁਲੀ ਦੇ ਇਸ ਦੋ ਮੰਜ਼ਲਾ ਘਰ ਦੀ ਕੀਮਤ ਕਰੀਬ 40 ਕਰੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜਲਦੀ ਹੀ ਇਸ ਘਰ 'ਚ ਸ਼ਿਫਟ ਹੋ ਜਾਣਗੇ। ਗਾਂਗੁਲੀ ਨੇ ਘਰ ਖਰੀਦਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਤੇ ਖੁਸ਼ੀ ਜ਼ਾਹਰ ਕੀਤੀ।

ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ ਮੌਤ

ਐਂਡਰਿਊ ਸਾਇਮੰਡਜ਼: 1998 ਤੋਂ 2009 ਤੱਕ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ 26 ਟੈਸਟ ਅਤੇ 198 ਵਨਡੇ ਖੇਡਣ ਵਾਲੇ ਸਾਬਕਾ ਆਸਟਰੇਲੀਆਈ ਆਲਰਾਊਂਡਰ ਕ੍ਰਿਕਟਰ ਦੀ ਕੁਈਨਜ਼ਲੈਂਡ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ.......

Advertisement