ਕੋਲਾ ਸੰਕਟ ਤੋਂ ਹਾਲੇ ਵੀ ਰਾਹਤ ਨਹੀਂ, Railway ਨੇ 1100 ਟ੍ਰੇਨਾਂ 'ਤੇ ਲਾਈ ਬ੍ਰੇਕ
ਮਈ ਮਹੀਨੇ 'ਚ ਕੋਲੇ ਕਾਰਨ ਬਿਜਲੀ ਸੰਕਟ ਹੋਰ ਵਧਣ ਦਾ ਖਦਸ਼ਾ ਹੈ, ਜਿਸ ਕਾਰਨ ਕੋਲਾ ਰੇਕ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰਨਾ ਪੈ ਰਿਹਾ ਹੈ। ਘੱਟੋ-ਘੱਟ 1100 ਟਰੇਨਾਂ 24 ਮਈ ਤੱਕ ਰੱਦ ਰਹਿਣਗੀਆਂ। ਜਿਨ੍ਹਾਂ 'ਚ ਮੇਲ ਐਕਸਪ੍ਰੈੱਸ ਟਰੇਨਾਂ ਦੇ 500 ਗੇੜੇ ਸ਼ਾਮਲ ਹਨ, ਜਦਕਿ ਪੈਸੰਜਰ ਟਰੇਨਾਂ ਲਈ 580 ਟਰੇਨਾਂ ਸ਼ਾਮਲ ਹਨ।