Bathinda News: ਦਿਨ ਦਿਹਾੜੇ ਬਠਿੰਡਾ 'ਚ ਵਿਅਕਤੀ ਦਾ ਕਤਲ, ਸਕੂਟੀ 'ਤੇ ਜਾਂਦੇ ਹੋਏ ਨੂੰ ਘੇਰਾ ਪਾ ਕੇ ਗੋਲੀਆਂ ਨਾਲ ਭੁੰਨਿਆ
Bathinda Murder News: ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਨਿਰਮਲ ਸਿੰਘ ਏ.ਸੀ.-ਫ੍ਰਿਜ ਦਾ ਮਕੈਨਿਕ ਸੀ। ਉਹ ਪਿਛਲੇ ਕੁਝ ਸਮੇਂ ਤੋਂ ਮਹਿਣਾ ਚੌਕ ਵਿੱਚ ਇੱਕ ਦੁਕਾਨ ’ਤੇ ਕੰਮ ਕਰ ਰਿਹਾ ਸੀ। ਸੋਮਵਾਰ ਦੇਰ ਸ਼ਾਮ ਜਦੋਂ ਉਹ ਆਪਣੇ ਇੱਕ ਸਰਦਾਰ ਸਾਥੀ ਨਾਲ ਸਕੂਟਰ ’ਤੇ ਮਹਿਣਾ ਚੌਕ ਕੋਲ ਪੁੱਜਿਆ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਨਿਰਮਲ ਸਿੰਘ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।