ਸ਼ੇਅਰਾਂ ਦੀ ਕੀਮਤ 'ਚ ਗਿਰਾਵਟ ਕਾਰਨ ਐਪਲ ਦਾ ਬਾਜ਼ਾਰ ਮੁੱਲ 2.37 ਟ੍ਰਿਲੀਅਨ ਡਾਲਰ 'ਤੇ ਆ ਗਿਆ ਹੈ। ਐਪਲ ਦੇ ਸਟਾਕ ਦੀ ਕੀਮਤ 'ਚ ਪਿਛਲੇ ਇਕ ਮਹੀਨੇ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ।