Saturday, April 05, 2025

Amazon

Amazon ਨੂੰ 45 ਦਿਨਾਂ 'ਚ ਅਦਾ ਕਰਨਾ ਪਵੇਗਾ 202 ਕਰੋੜ ਦਾ ਜੁਰਮਾਨਾ, ਪੜ੍ਹੋ ਪੂਰੀ ਡਿਟੇਲ

 ਟ੍ਰਿਬਿਊਨਲ ਦੇ ਦੋ ਮੈਂਬਰੀ ਬੈਂਚ, ਜਸਟਿਸ ਐਮ. ਵੇਣੂਗੋਪਾਲ ਅਤੇ ਅਸ਼ੋਕ ਕੁਮਾਰ ਮਿਸ਼ਰਾ ਨੇ ਐਮਾਜ਼ਾਨ ਨੂੰ ਫਿਊਚਰ ਗਰੁੱਪ ਨੂੰ ਉਕਤ ਜੁਰਮਾਨੇ ਦੀ ਰਕਮ 45 ਦਿਨਾਂ ਦੇ ਅੰਦਰ ਅਦਾ ਕਰਨ ਦਾ ਹੁਕਮ ਦਿੱਤਾ ਹੈ।

 

Elon Musk ਨੇ Amazon ਦੇ ਫਾਊਂਡਰ ਜੈੱਫ ਬੇਜੋਸ 'ਤੇ ਕੱਸਿਆ ਤਨਜ਼, ਕਿਹਾ- ਪਾਰਟੀ ਘੱਟ, ਕੰਮ ਜ਼ਿਆਦਾ ਕਰੋ

ਜੈਫ ਬੇਜੋਸ ਦੀ ਕੰਪਨੀ ਦੀ ਸਪੇਸ ਫਲਾਈਟ NS-21 ਨੇ ਇਸ ਸਬਰਬਿਟਲ ਪੁਲਾੜ ਯਾਤਰਾ 'ਤੇ ਛੇ ਲੋਕਾਂ ਨੂੰ ਲੈ ਕੇ ਜਾਣਾ ਸੀ। ਮਸਕ ਨੇ ਇਸ ਸਬੰਧੀ ਬੇਜੋਸ ਦੇ ਕੰਮ ਕਰਨ ਦੀ ਸ਼ੈਲੀ 'ਤੇ ਟਿੱਪਣੀ ਕੀਤੀ ਹੈ।

ਹੁਣ ਯੂਜ਼ਰਜ਼ Amazon Prime Video 'ਤੇ ਕਿਰਾਏ 'ਤੇ ਲੈ ਸਕਣਗੇ ਫਿਲਮਾਂ, ਪੜ੍ਹੋ ਪੂਰੀ ਡਿਟੇਲ

ਉਪਭੋਗਤਾ ਮਹੀਨਾਵਾਰ ਸਬਸਕ੍ਰਿਪਸ਼ਨ ਫੀਸ ਦਾ ਭੁਗਤਾਨ ਕਰਨ ਦੀ ਬਜਾਏ ਸਿੰਗਲ ਫਿਲਮਾਂ ਕਿਰਾਏ 'ਤੇ ਲੈ ਸਕਦੇ ਹਨ ਤੇ ਸਿਰਫ ਉਨ੍ਹਾਂ ਲਈ ਭੁਗਤਾਨ ਕਰ ਸਕਦੇ ਹਨ। ਐਮਾਜ਼ਾਨ ਪ੍ਰਾਈਮ ਦੀਆਂ ਸੇਵਾਵਾਂ ਯੂਟਿਊਬ 'ਤੇ ਗੂਗਲ ਦੇ ਰੈਂਟ ਏ ਮੂਵੀ ਬਦਲਾਅ ਤੇ ਐਮਾਜ਼ਾਨ ਦੀ ਟ੍ਰਾਂਜੈਕਸ਼ਨ-ਵੀਡੀਓ-ਆਨ-ਡਿਮਾਂਡ (ਟੀਵੀਓਡੀ) ਸੇਵਾ ਦੇ ਸਮਾਨ ਹਨ।

Punjab inks MoU with AMCHAM India for easing business for US companies

Chandigarh, September 4:

A Memorandum of Understanding (MoU) was signed between Punjab and the American Chamber of Commerce in India (AMCHAM India) today for mutual cooperation on Investment Promotion and Ease of Doing Business in Punjab for US Member Companies........ 

Advertisement