Thursday, April 03, 2025

Akshay Kumar

ਅਕਸ਼ੇ ਕੁਮਾਰ ਬਣੇ ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲੇ ਅਦਾਕਾਰ, ਟੈਕਸ ਵਿਭਾਗ ਨੇ ਕੀਤਾ ਸਨਮਾਨਿਤ

ਰਕਸ਼ਾ ਬੰਧਨ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਆਪਣੀ ਫਿਲਮ 'ਰਕਸ਼ਾ ਬੰਧਨ' ਦੇ ਪ੍ਰਮੋਸ਼ਨ 'ਚ ਜੁਟ ਜਾਣਗੇ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਿਸ 'ਚ ਅਕਸ਼ੇ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਅਹਿਮ ਭੂਮਿਕਾ 'ਚ ਹੈ।

ਅਕਸ਼ੇ ਕੁਮਾਰ ਦੀ ਫਿਲਮ 'Capsule Gill' ਦਾ ਦਮਦਾਰ ਫਸਟ ਲੁੱਕ ਆਇਆ ਸਾਹਮਣੇ, ਜਾਣੋ ਫਿਲਮ ਦੀ ਬੈਕਗ੍ਰਾਊਂਡ ਸਟੋਰੀ

 ਫਿਲਮ ਵਾਸੂ ਭਗਨਾਨੀ ਦੇ ਬੈਨਰ ਪੂਜਾ ਐਂਟਰਟੇਨਮੈਂਟ ਹੇਠ ਬਣਾਈ ਜਾ ਰਹੀ ਹੈ ਅਤੇ ਇਸ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਕਰ ਰਹੇ ਹਨ। ਇਸ ਬੈਨਰ ਨਾਲ ਅਕਸ਼ੇ ਦੀ ਇਹ ਤੀਜੀ ਫਿਲਮ ਹੈ। ਉਨ੍ਹਾਂ ਦੀਆਂ ਪਹਿਲੀਆਂ ਦੋ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ।

Akshay Kumar Covid 19 Positive: ਅਕਸ਼ੇ ਕੁਮਾਰ ਨੂੰ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕੇ ਦਿੱਤੀ ਜਾਣਕਾਰੀ

ਅਕਸ਼ੇ ਕੁਮਾਰ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ।ਇਸ ਕਾਰਨ ਉਹ ਫਰਾਂਸ ਵਿੱਚ ਚੱਲ ਰਹੇ ਕਾਨਸ 2022 ਅਤੇ ਉੱਥੇ ਭਾਰਤੀ ਪੈਵੇਲੀਅਨ ਵਿੱਚ ਨਹੀਂ ਜਾ ਸਕਣਗੇ।

ਅਕਸ਼ੈ ਕੁਮਾਰ ਨੇ ਕਿਉਂ ਛੂਹੇ ਕਪਿਲ ਸ਼ਰਮਾ ਦੇ ਪੈਰ ?

ਮੁੰਬਈ: ਕਪਿਲ ਦਾ ਫੇਮਸ ਕਾਮੇਡੀ ਪ੍ਰੋਗਰਾਮ 'ਦਿ ਕਪਿਲ ਸ਼ਰਮਾ' ਜਲਦ ਹੀ ਟੈਲੀਕਾਸਟ ਹੋਵੇਗਾ। ਸ਼ੋਅ ਦੇ ਪਹਿਲੇ ਐਪੀਸੋਡ 'ਚ ਅਕਸ਼ੈ ਕੁਮਾਰ ਮਹਿਮਾਨ ਬਣ ਕੇ ਆਉਣਗੇ। ਉੱਧਰ ਆਪਣੀ ਫਿਲਮ 'ਬੈੱਲ ਬੋਟਮ' ਦੀ ਪ੍ਰਮੋਸ਼ਨ ਕਰਨ

Advertisement